ਜਿਸ ਵਿਆਹ ਵਿੱਚ ਨੀਵੀ ਜਾਤੀ ਦੀ ਕੁੜੀ ਦਾ ਉੱਚੀ ਜਾਤੀ ਦੇ ਮੁੰਡੇ ਨਾਲ ਵਿਆਹ ਹੋਵੇ ਉਹ ਕੁਲੀਨ ਵਿਆਹ ਹੁੰਦਾ ਹੈ। ਸਭ ਚਾਹੁੰਦੇ ਹਨ ਕਿ ਉਹਨਾਂ ਦੀਆਂ ਕੁੜੀਆਂ ਵੱਡੀ ਜਾਤ ਦੇ ਮੁੰਡਿਆਂ ਨਾਲ ਵਿਆਹ ਕਰਨ ਪਰ ਕੁਲੀਨ ਵਰਾਂ ਦੀ ਗਿਣਤੀ ਜਿਆਦਾ ਨਹੀਂ ਸੀ। ਇੱਕ-ਇੱਕ ਕੁਲੀ ਬ੍ਰਾਹਮਣ 100-100 ਕੁੜੀਆਂ ਨਾਲ ਵਿਆਹ ਕਰਵਾਉਦਾ ਸੀ। ਯੋਗ ਵਿਆਰ ਸਬੰਧੀ ਕਈ ਮੁਸ਼ਕਿਲਾਂ ਹੁੰਦੀਆਂ ਸਨ। ਇਸ ਕਰਨ ਦਹੇਜ ਪ੍ਰਥਾ ਵੱਧ ਗਈ ਅਤੇ ਸਮਾਜ ਵਿੱਚ ਅਨੈਤਿਕਤਾ ਵਧੀ। 

[1]

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. not to be confused with the botanical term hypogamous.

ਬਾਹਰੀ ਕੜੀਆਂ

ਸੋਧੋ
  •   The dictionary definition of hypergamy at Wiktionary