ਕੁਸਾ ਮੋਚੀ
ਕੁਸਾ ਮੋਚੀ (ਜਪਾਨੀ: 草餅, ਯੋਮੋਗੀ ਮੋਚੀ ਜਾਂ ਕੁਸਾਮੋਚੀ ਵੀ ਆਖਦੇ ਹਨ) ਇੱਕ ਜਪਾਨੀ ਮਿਠਾਈ ਹੈ। ਇਸਨੂੰ ਬਸੰਤ ਦੀ ਮੌਸਮੀ ਮਿਠਾਈ ਮੰਨਿਆ ਜਾਂਦਾ ਹੈ। ਇਸਨੂੰ ਮੋਚੀ ਅਤੇ ਜਰਸੀ ਕਡਵੀਡ ਦੇ ਜਪਾਨੀ ਮੁਗਵੋਰਟ ਨਾਲ ਬਣਾਇਆ ਜਾਂਦਾ ਹੈ। ਇਸ ਨੂੰ ਕਈ ਬਾਰ ਲਾਲ ਬੀਨ ਦੇ ਪੇਸਟ ਨਾਲ ਵੀ ਭਰਿਆ ਜਾਂਦਾ ਹੈ। ਕੁਸਾ ਮੋਚੀ ਉਨ ਦਿਆਫੁਕੂ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ।
ਕੁਸਾ ਮੋਚੀ | |
---|---|
ਸਰੋਤ | |
ਹੋਰ ਨਾਂ | ਯੋਮੋਗੀ ਮੋਚੀ |
ਸੰਬੰਧਿਤ ਦੇਸ਼ | ਜਪਾਨ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਮੋਚੀ, ਯੋਮੋਗੀ ਪੱਤਾ; red bean paste |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |