ਕੁੰਡਨਕੁਲਮ ਨਿਉਕਲੀਅਰ ਪਾਵਰ ਪਲਾਂਟ
ਕੁੰਡਨਕੁਲਮ ਨਿਉਕਲੀਅਰ ਪਾਵਰ ਪਲਾਂਟ ਭਾਰਤ ਵਿੱਚ ਕੁੰਡਨਕੁਲਮ ਤਮਿਲਨਾਡੂ ਵਿੱਚ ਸਥਿਤ ਨਿਊਕਲੀਅਰ ਪਾਵਰ ਸਟੇਸ਼ਨ ਹੈ। ਇਸ ਦਾ ਨਿਰਮਾਣ 31 ਮਾਰਚ 2002[1] ਨੂੰ ਸ਼ੁਰੂ ਹੋਇਆ। ਪਰ ਪਰਮਾਣੂ ਊਰਜਾ ਵਿਰੁੱਧ ਲੋਕਾਂ ਦਾ ਅੰਦੋਲਨ[2] ਕਾਰਨ ਇਹ 13 ਜੁਲਾਈ 2013 ਚਾਲੂ ਹੋਇਆ। ਪਹਿਲੀਆਂ ਦੋ ਯੂਨਿਟਾਂ ਦਾ ਅਸਲੀ ਖਰਚ 13,171 ਕਰੋੜ ਰੁਪਏ ਸੀ ਜੋ ਬਾਅਦ ਵਿੱਚ ਵਧ ਕੇ 17,270 ਕਰੋੜ ਰੁਪਏ ਹੋ ਗਿਆ।
ਹਵਾਲੇ
ਸੋਧੋ- ↑ "PRIS - KUDANKULAM-1 - Reactor Details". Iaea.org. 2002-03-31. Archived from the original on 2016-06-03. Retrieved 2013-07-29.
{{cite web}}
: Unknown parameter|dead-url=
ignored (|url-status=
suggested) (help) - ↑ "Kudankulam nuclear plant to start soon after it gets all mandated approvals". NDTV. 2013-07-12. Retrieved 2013-07-14.