ਕੁੰਡਲ ਅਬੋਹਰ-ਮੁਕਤਸਰ ਵਾਇਆ ਪੰਨ੍ਹੀਵਾਲਾ ਸੜਕ ਉੱਤੇ ਅਬੋਹਰ ਤੋਂ 11 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਹ ਪਿੰਡ ਦੇ ਗੁਆਂਢੀ ਪਿੰਡ ਗੋਬਿੰਦਗੜ੍ਹ, ਭੰਗਾਲਾਂ, ਰੱਤਾ ਟਿੱਬਾ, ਧਰਾਂਗਵਾਲਾ, ਕਰਮਪੱਟੀ ਤੇ ਤਾਜ਼ਾ ਪੱਟੀ ਹਨ। ਸਾਲ 2011 ਦੀ ਜਨਗਣਨਾ ਅਨੁਸਾਰ ਪਿੰਡ ਦੀ ਅਬਾਦੀ 4,367, ਕੁੱਲ ਜ਼ਮੀਨ 4,062 ਏਕੜ ਹੈ।

ਕੁੰਡਲ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੁਕਤਸਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਵੈੱਬਸਾਈਟwww.ajitwal.com

ਸਹੂਲਤਾਂ ਸੋਧੋ

ਪਿੰਡ ਵਿੱਚ ਪ੍ਰਾਇਮਰੀ ਸਕੂਲ 1906-07 ਵਿੱਚ ਜੋ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਇਸ ਤੋਂ ਇਲਾਵਾ ਮਾਤਾ ਗੁਜਰੀ ਪਬਲਿਕ ਸਕੂਲ ਅਤੇ ਕੁੰਡਲ ਪਬਲਿਕ ਸਕੂਲ ਵੀ ਹਨ। ਇਸ ਤੋਂ ਇਲਾਵਾ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ, ਫੋਕਲ ਪੁਆਇੰਟ, ਡਾਕਖਾਨਾ, ਟੈਲਫੋਨ ਐਕਸਚੇਂਜ, ਸਹਿਕਾਰੀ ਸਭਾ, ਪੱਕੀ ਅਨਾਜ ਮੰਡੀ ਦਾ ਪਿੜ, ਸਹਿਕਾਰੀ ਬੈਂਕ, ਸਸਤੇ ਭਾਅ ਦੀ ਸਹਿਕਾਰੀ ਦੁਕਾਨ, ਪਸ਼ੂ ਹਸਪਤਾਲ, ਪੰਚਾਇਤ ਘਰ ਹਨ। ਪਿੰਡ ਦੇ ਗੁਰਦੁਆਰੇ ਵਿੱਚ 1975 ਵਿੱਚ ਗੁਰਮਤਿ ਪੰਜਾਬੀ ਲਾਇਬ੍ਰੇਰੀ

ਸਨਮਾਨ ਯੋਗ ਇਨਸਾਨ ਸੋਧੋ

ਬਾਬਾ ਮਸਤਾਨ ਸਿੰਘ, ਰਣਸਿੰਘ ਸੂਰਮਾ, ਭਾਈ ਕਟਾਰ ਸਿੰਘ, ਭਾਈ ਜੋਗਿੰਦਰ ਸਿੰਘ ਜੀ ਤੇ ਪੰਡਿਤ ਮੁਕੰਦ ਲਾਲ, ਗੁਰਬਖ਼ਸ਼ ਸਿੰਘ ਨੇ ਕਾਲੇਪਾਣੀ, ਅਜੀਤ ਸਿੰਘ 1962 ਦੀ ਹਿੰਦ-ਚੀਨ ਜੰਗ ਦ ਸ਼ਹੀਦ, ਮਹਿੰਦਰ ਸਿੰਘ ਬਰਾੜ 1923 ਦੇ ਜੈਤੋ ਦੇ ਮੋਰਚੇ ਵਿੱਚ ਸ਼ਾਮਲ ਹੋਏ।

ਹਵਾਲੇ ਸੋਧੋ