ਕੁੱਲ ਕੌਮੀ ਪੈਦਾਵਾਰ
(ਕੁੱਲ ਰਾਸ਼ਟਰੀ ਉਤਪਾਦ ਤੋਂ ਮੋੜਿਆ ਗਿਆ)
ਕੁੱਲ ਕੌਮੀ ਪੈਦਾਵਾਰ (ਜੀ.ਐੱਨ.ਪੀ.) ਕਿਸੇ ਦੇਸ਼ ਦੇ ਨਾਗਰਿਕਾਂ ਵੱਲੋਂ ਇੱਕ ਸਾਲ 'ਚ ਦਿੱਤੀ ਗਈ ਮਜ਼ਦੂਰੀ ਅਤੇ ਮਲਕੀਅਤ ਵਿੱਚ ਤਿਆਰ ਕੀਤੇ ਸਾਰੇ ਮਾਲ ਅਤੇ ਸੇਵਾਵਾਂ ਦਾ ਬਜ਼ਾਰੀ ਮੁੱਲ ਹੁੰਦਾ ਹੈ। ਇਹ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਤੋਂ ਅੱਡ ਹੈ ਕਿਉਂਕਿ ਜਿੱਥੇ ਜੀਡੀਪੀ ਪੈਦਾਵਾਰ ਦੀ ਪਰਿਭਾਸ਼ਾ ਪੈਦਾਵਾਰ ਦੇ ਭੂਗੋਲਕ ਟਿਕਾਣੇ ਦੇ ਅਧਾਰ ਉੱਤੇ ਦਿੰਦੀ ਹੈ ਉੱਥੇ ਜੀਐੱਨਪੀ ਮਾਲਕੀ ਹੱਕ ਦੇ ਅਧਾਰ ਉੱਤੇ ਦੱਸਦੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |