ਕੂੰਤਾ ਕਿੰਤੇ
ਕੂੰਤਾ ਕਿੰਤੇ (1750-1822; "ਟੋਬੀ ਵਾਲਰ" ਵੀ ਕਹਿੰਦੇ ਹਨ) ਗੈਂਬੀਆ ਵਿੱਚ ਜਨਮਿਆ ਅਮਰੀਕੀ ਗੁਲਾਮ ਸੀ। ਅਫ਼ਰੀਕਨ ਅਮਰੀਕਨ ਲੇਖਕ, ਐਲੈਕਸ ਹੇਲੀ ਦਾ ਨਾਵਲ ਰੂਟਸ: ਇੱਕ ਅਮਰੀਕੀ ਪਰਵਾਰ ਦੀ ਗਾਥਾ (ਅੰਗਰੇਜ਼ੀ: Roots:The Saga of an American Family) ਵਿੱਚ ਕੂੰਤਾ ਕਿੰਤੇ ਦੀ ਜੀਵਨ ਗਾਥਾ ਹੈ। ਵਰਤਮਾਨ ਗਾਂਬੀਆ ਦੇ ਮਡਿੰਕਾ ਪਿੰਡ ਵਿੱਚ 1750 ਵਿੱਚ ਉਹ ਪੈਦਾ ਹੋਇਆ ਅਤੇ ਮੁਸਲਮਾਨ ਵਜੋਂ ਪਾਲਿਆ ਗਿਆ ਸੀ। ਦਾਸ ਵਪਾਰੀ ਉਸਨੂੰ ਵੇਚਣ ਲਈ ਚੋਰੀ ਚੁੱਕ ਕੇ ਅਮਰੀਕਾ ਲੈ ਗਏ। ਉਹਨਾਂ ਨੇ ਉਸ ਦਾ ਨਾਮ ਟੋਬੀ ਰੱਖਿਆ।
ਕੂੰਤਾ ਕਿੰਤੇ | |
---|---|
ਤਸਵੀਰ:Kunta Kinte LeVar.jpg | |
ਜਨਮ | |
ਮੌਤ | ਅਨੁਮਾਨ 1822 |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |