ਕੂ ਕਲਕਸ ਕਲਾਂ (ਕਕਕ), ਜਾਂ "ਦ ਕਲਾਂ", ਸੰਯੁਕਤ ਰਾਜ 'ਚ ਤਿੰਨ ਵੱਖ ਵੱਖ ਅਤੀਤ ਦੇ ਅਤੇ ਵਰਤਮਾਨ ਅੰਦੋਲਨਾਂ ਦਾ ਨਾਮ ਹੈ। ਇਹ ਅਮਰੀਕਾ ਦੀ ਇੱਕ ਨਸਲਵਾਦੀ ਦਹਿਸ਼ਤਵਾਦੀ ਜਥੇਬੰਦੀ ਹੈ ਜੋ 1865 ਵਿੱਚ ਕਾਇਮ ਕੀਤੀ ਗਈ ਸੀ ਅਤੇ ਮੁੱਢਲੇ 1870ਵਿਆਂ ਵਿੱਚ ਇਸ ਤੇ ਸਰਕਾਰੀ ਤੌਰ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਹ ਕੱਟੜਵਾਦੀ ਪਿਛਾਖੜੀ ਧਾਰਾਵਾਂ ਦੀ ਵਕਾਲਤ ਕਰਦੀ ਹੈ ਜਿਵੇਂ: ਗੋਰਿਆਂ ਦੀ ਸਰਬਉੱਚਤਾ, ਗੋਰਾ ਰਾਸ਼ਟਰਵਾਦ, ਇਮੀਗ੍ਰੇਸ਼ਨ-ਵਿਰੋਧ, ਅਤੇ, ਖਾਸ ਕਰਕੇ ਬਾਅਦ ਵਿੱਚ ਵਰਤੀ, ਨੌਰਦਿਕਵਾਦ,[5][6] ਕੈਥੋਲਿਕਵਾਦ ਵਿਰੋਧ,[7] ਅਤੇ ਸੈਮਟਿਕ ਵਿਰੋਧ[8] ਅਜਿਹੀ ਨਫਰਤ ਵਾਲ;ਇ ਸੋਚ ਦਾ ਪ੍ਰਗਟਾਵਾ ਇਸਨੇ ਇਤਿਹਾਸਕ ਤੌਰ 'ਤੇ ਉਹਨਾਂ ਲੋਕਾਂ ਅਤੇ ਵਿਅਕਤੀਆਂ ਦੇ ਖਿਲਾਫ਼ ਦਹਿਸਤਪਸੰਦੀ ਰਾਹੀਂ ਕੀਤਾ।[9]

ਕੂ ਕਲਕਸ ਕਲਾਂ
ਕੂ ਕਲਕਸ ਕਲਾਂ ਨਿਸ਼ਾਨ
ਵਜੂਦ ਵਿੱਚ
ਪਹਿਲੀ ਕਲਾਂ1865–1870s
ਦੂਜੀ ਕਲਾਂ1915–1944
ਤੀਜੀ ਕਲਾਂ1946–present
ਮੈਂਬਰ
ਪਹਿਲੀ ਕਲਾਂUnknown
ਦੂਜੀ ਕਲਾਂ3,000,000–6,000,000[1] (peaked in 1924–25)
ਤੀਜੀ ਕਲਾਂ5,000–8,000[2]
Properties
ਰਾਜਸੀ ਵਿਚਾਰਧਾਰਾNeo-Confederate
ਗੋਰਿਆਂ ਦੀ ਸਰਬਉੱਚਤਾ
ਗੋਰਾ ਰਾਸ਼ਟਰਵਾਦ
ਮੂਲਵਾਸ
ਇਮੀਗ੍ਰੇਸ਼ਨ-ਵਿਰੋਧ
ਕਮਿਊਨਿਜ਼ਮ-ਵਿਰੋਧ
ਇਸਾਈ ਦਹਿਸਤਪਸੰਦੀ[3][4]
ਕੈਥੋਲਿਕਵਾਦ-ਵਿਰੋਧ
ਸੈਮਟਿਕ-ਵਿਰੋਧ
ਹੋਮੋਫੋਬਵਾਦ
ਮਸੀਹੀ ਪਛਾਣ
ਨਵ-ਫਾਸ਼ੀਵਾਦ (Third KKK)
ਨਵ-ਨਾਜ਼ੀਵਾਦ (Third KKK)
ਧਰਮਪ੍ਰੋਟੈਸਟੈਂਟ ਮਸੀਹੀਅਤ

ਹਵਾਲੇ ਸੋਧੋ

  1. McVeigh, Rory. "Structural।ncentives for Conservative Mobilization: Power Devaluation and the Rise of the Ku Klux Klan, 1915–1925". Social Forces, Vol. 77, No. 4 (June 1999), p. 1463.
  2. "Ku Klux Klan". Southern Poverty Law Center. Retrieved February 7, 2013.
  3. Al-Khattar, Aref M. (2003). Religion and terrorism: an interfaith perspective. Westport, Connecticut: Praeger. pp. 21, 30, 55.
  4. Michael, Robert, and Philip Rosen. Dictionary of antisemitism from the earliest times to the present. Lanham, Maryland, USA: Scarecrow Press, 1997, p. 267.
  5. Petersen, William. Against the Stream: Reflections of an Unconventional Demographer. Transaction Publishers. p. 89. Retrieved 8 May 2016.
  6. Pratt Guterl, Matthew (2009). The Color of Race in America, 1900-1940. Harvard University Press. p. 42.
  7. Pitsula, James M. (2013). Keeping Canada British: The Ku Klux Klan in 1920s Saskatchewan. UBC Press.
  8. Brooks, Michael E. (2014). The Ku Klux Klan in Wood County, Ohio. The History Press.[permanent dead link]
  9. O'Donnell, Patrick (Editor), 2006. Ku Klux Klan America's First Terrorists Exposed, p. 210.।SBN 1-4196-4978-7.