ਕੇਂਦਰੀ ਨਿਗਰਾਨੀ ਪ੍ਰਨਾਲੀ

ਕੇਂਦਰੀ ਨਿਗਰਾਨੀ ਪ੍ਰਣਾਲੀ ਭਾਰਤ ਸਰਕਾਰ ਵੱਲੋਂ ਚਲਾਇਆ ਗਿਆ ਇੱਕ ਅੰਕੜੇ ਇਕੱਠੇ ਕਰਨ ਵਾਲ ਪ੍ਰਬੰਧ ਹੈ। ਇਹ 2012 ਵਿੱਚ ਸੰਸਦ ਵਿੱਚ ਰੱਖਿਆ ਗਿਆ ਸੀ ਅਤੇ ਅਪਰੈਲ 2013 ਵਿੱਚ ਲਾਗੂ ਹੋਇਆ।[1] ਦ ਹਿੰਦੂ ਅਖਬਾਰ ਦੀ ਸ਼ਾਲਿਨੀ ਸਿੰਘ ਦਾ ਮੰਨਣਾ ਹੈ ਕਿ ਇਹ ਪ੍ਰਬੰਧ ਸੰਯੁਕਤ ਰਾਜ ਦੇ ਤਕਰਾਰੀ ਪ੍ਰਿਜ਼ਮ ਪ੍ਰਬੰਧ ਜਿੰਨਾ ਹੀ ਟੰਗ-ਅੜਾਊ ਹੈ।"[2]

ਹਵਾਲੇ

ਸੋਧੋ
  1. "India's centralised monitoring system comes under scanner, reckless and irresponsible usage is chilling". Daily News and Analysis. Retrieved 12 June 2013. {{cite web}}: Italic or bold markup not allowed in: |publisher= (help)
  2. Singh, Shalini. "surveillance project may be as lethal as PRISM." The Hindu. June 21, 2013. Retrieved on June 24, 2013.