ਕੇਂਦੋ
ਕੇਂਦੋ (剣道) ਇੱਕ ਆਧੁਨਿਕ ਜਪਾਨੀ ਮਾਰਸ਼ਲ ਆਰਟ ਹੈ ਜੋ ਕੀ ਤਲਵਾਰਬਾਜ਼ੀ(ਕੇੰਜੁਤਸੁ) ਤੋਂ ਉਤਪੱਤ ਹੋਈ ਤੇ ਬਾਂਸ ਦੇ ਡੰਡੇ ਤੇ ਕਵਚ ਵਰਤਿਆ ਜਾਂਦਾ ਹੈ। ਅੱਜ ਦੇ ਯੁਗ ਵਿੱਚ ਵਿੱਚ ਇਹ ਜਪਾਨ ਤੇ ਦੂਜੇ ਦੇਸ਼ਾਂ ਵਿੱਚ ਖੇਡਿਆ ਜਾਂਦਾ ਹੈ।
ਟੀਚਾ | ਹਥਿਆਰਬਾਜ਼ੀ |
---|---|
ਮੂਲ ਦੇਸ਼ | ਜਪਾਨ |
ਸਿਰਜਣਹਾਰ | - |
ਮਾਤਪੁਣਾ | ਕੇੰਜੁਤਸੁ |
ਓਲੰਪਿਕ ਖੇਡ | ਨਹੀਂ |
ਅਧਿਕਾਰਤ ਵੈੱਬਸਾਈਟ | ।nternational Kendo Federation: http://www.kendo-fik.org/ |
ਇਤਿਹਾਸ
ਸੋਧੋਕੇਂਦੋ ਦਾ ਅਰਥ ਹੈ ਤਲਵਾਰ ਦਾ ਢੰਗ। ਕੇਂਦੋ ਦੇ ਨਿਯਮ ਪਹਿਲੀ ਬਾਰ 18 ਵੀੰ ਸਦੀ ਵਿੱਚ ਬਣੇ ਤੇ ਇਸ ਦੇ ਆਧੁਨਿਕ ਨਿਯਮ ਤੇ ਸ਼ੈਲੀ 19ਵੀੰ ਸਦੀ ਤੱਕ ਬਣਦੇ ਰਹੇ ਹਨ।
ਨਿਯਮ
ਸੋਧੋਵਿਰੋਦੀ ਨੂੰ ਸੱਤ ਸਥਾਨ ਤੇ ਮਾਰਿਆ ਜਾ ਸਕਦਾ ਹੈ: ਦੋਨੋਂ ਪਾਸੇ ਤੇ ਹੈਲਮੇਟ ਦੇ ਉੱਪਰ, ਦੋਨੋਂ ਹੱਥਾਂ ਦੇ, ਜਾਂ ਫੇਰ ਸੀਨੇ ਦੇ ਉੱਤੇ.ਗਰਦਨ ਦੇ ਉੱਪਰ ਵਾਰ ਕਰਨਾ ਵੀ ਨਿਯਮਤ ਹੈ। ਵਿਰੋਧੀ ਨੂੰ ਸਾਮਨੇ ਤੋਂ ਹੀ ਵਾਰ ਕਿੱਤਾ ਜਾ ਸਕਦਾ ਹੈ, ਪਿਛੇ ਤੋਂ ਨਹੀ. ਇੱਕ ਮੈਚ ਵਿੱਚ ਲਾਜ਼ਮੀ ਹੈ ਕਿ ਹਮਲਾਵਰ ਨੂੰ ਹਰ ਵਾਰ ਦਾ ਸਥਾਨ ਦੱਸਣਾ ਪੈਂਦਾ ਹੈ।[2]
ਉਪਕਰਣ
ਸੋਧੋਕੇਂਦੋ ਵਿੱਚ ਵਰਤਿਆ ਜਾਣ ਵਾਲਾ ਹਥਿਆਰ ਬਾਂਸ ਦੀ ਤਲਵਾਰ ਹੁੰਦੀ ਹੈ ਜਿਸ ਨੂੰ ਸ਼ਿਨਾਈ ਕਹਿੰਦੇ ਹਨ। ਕੇਂਦੋ ਦਾ ਕਵਚ ਜੋ ਕੀ ਖਿਡਾਰੀਆਂ ਨੇ ਪਾਇਆ ਹੁੰਦਾ ਹੈ ਉਸਨੂੰ ਬੋਗੂ ਕਹਿੰਦੇ ਹਨ।[3]
ਸਿੱਖਿਆ
ਸੋਧੋਕੇਂਦੋ ਦੀ ਸਿੱਖਿਆ ਨੂੰ ਕੇਈਕੋ ਆਖਦੇ ਹਨ। ਗਰਮੀਆਂ ਵਿੱਚ 'ਕੇਈਕੋ' ਨੂੰ ਸ਼ੋਚੁਗੇਇਕੋ ਕਹਿੰਦੇ ਹਨ ਤੇ ਸਰਦੀਆਂ ਵਿੱਚ 'ਸ਼ੀਨਾਕੇਇਕੋ' ਕਹਿੰਦੇ ਹਨ।
ਧਾਰਨਾ ਅਤੇ ਮਕਸਦ
ਸੋਧੋਧਾਰਨਾ
ਸੋਧੋਕੇਂਦੋ ਅਨੁਸ਼ਾਸਨ ਕਰਨ ਲਈ ਇੱਕ ਤਰੀਕਾ ਹੈ ਜਿਸ ਵਿੱਚ ਕਟਾਨਾ ਦੇ ਅਸੂਲਾਂ ਦੁਆਰਾ ਮਨੁੱਖੀ ਚਰਿੱਤਰ ਨੂੰ ਨਿਖਾਰਿਆ ਜਾਂਦਾ ਹੈ।
ਮਕਸਦ
ਸੋਧੋ- ਮਨ ਅਤੇ ਸਰੀਰ ਨੂੰ ਢਾਲਣ ਲਈ
- ਸਹੀ ਸਿਖਲਾਈ ਨਾਲ
- ਸਭ ਨਾਲ ਇਮਾਨਦਾਰੀ ਨਾਲ ਵਿਵਹਾਰ ਕਰਣ ਲਈ
- ਆਪਣੇ ਦੇਸ਼ ਅਤੇ ਸਮਾਜ ਨੂੰ ਪਿਆਰ ਕਰਨ ਲਈ
- ਅਤੇ ਸਦਾ ਲਈ ਆਪਣੇ ਆਪ ਦੀ ਕਾਸ਼ਤ ਕਰਣ ਲਈ
- ਆਪਸ ਵਿੱਚ ਅਮਨ ਅਤੇ ਖੁਸ਼ਹਾਲੀ ਨੂੰ ਉਤਸ਼ਾਹਤ ਕਰਨ ਲਈ
-
ਕੇਂਦੋ ਇੱਕ ਜਪਾਨੀ ਖੇਤੀਬਾੜੀ ਸਕੂਲ ਵਿਖੇ 1920 ਦੇ ਲਾਗੇ ਸ਼ਾਗੇ।
-
ਲੀ ਤੇਂਗ-ਹੁਈ, ਪੂਰਵ ਤਾਈਵਾਨ ਰਾਸ਼ਟਰਪਤੀ, ਸਕੂਲੀ ਉਮਰ ਦੌਰਾਨ ਕੇਂਡੋ ਪੌਸ਼ਾਕ ਪਹਿਨੇ ਹੋਏ ਤਾਈਵਾਨ ਵਿੱਚ ਜਪਾਨੀ ਸ਼ਸ਼ਨ ਸਮੇ
-
At the European Championships in Bern 2005. The kendōka to the right maybe scores a point on the kote
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ "Concept of Kendo". All Japan Kendo Federation (AJKF). Archived from the original on 2013-07-24. Retrieved 2015-11-02.
{{cite web}}
: Unknown parameter|dead-url=
ignored (|url-status=
suggested) (help)
<ref>
tag defined in <references>
has no name attribute.ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |