ਕੇਕ ਭੋਜਨ ਦੇ ਅੰਤ ਵਿੱਚ ਪਰੋਸੇ ਜਾਣ ਵਾਲਾ ਮਿੱਠਾ ਪਦਾਰਥ ਹੈ ਜੋ ਕੇ ਸੇਕ(bake) ਕੇ ਤਿਆਰ ਕੀਤਾ ਜਾਂਦਾ ਹੈ। ਆਮ ਤੌਰ 'ਤੇ ਕੇਕ ਆਟਾ, ਚੀਨੀ, ਅੰਡੇ, ਮੱਖਣ ਜਾਂ ਤੇਲ ਦਾ ਮਿਸ਼ਰਣ ਹੁੰਦਾ ਹੈ ਜਿਸ ਨੂੰ ਘੋਲਣ ਲਈ ਤਰਲ (ਆਮ ਤੌਰ 'ਤੇ ਦੁੱਧ ਜਾ ਪਾਣੀ) ਦੀ ਜਰੂਰਤ ਹੁੰਦੀ ਹੈ। ਸਵਾਦ ਜਾਂ ਮਹਿਕ ਲਈ ਫਲਾਂ ਦਾ ਗੁੱਦਾ, ਮੇਵੇ ਜਾਂ ਅਰਕ ਮਿਲਾਏ ਜਾਂਦੇ ਹਨ। ਅਕਸਰ ਕੇਕ ਵਿੱਚ ਫਲਾਂ ਦਾ ਮੁਰੱਬਾ, ਜਾ ਮਿਠੀ ਸੌਸ ਭਰ ਦਿੱਤੀ ਜਾਂਦੀ ਹੈ ਤੇ ਉੱਪਰ ਮੱਖਣ ਵਾਲੀ ਕ੍ਰੀਮ ਜਾਂ ਹੋਰ ਆਈਸਿੰਗ ਲਗਾਕੇ ਬਦਾਮ ਜਾਂ ਅੰਡੇ ਦੇ ਸਫੇਦ ਹਿੱਸੇ ਦਾ ਮਿਸ਼ਰਣ, ਕਿਨਾਰੇ ਤੇ ਬਿੰਦੀਆਂ ਤੇ ਚਾਸ਼ਨੀ ਵਿੱਚ ਡੁੱਬੇ ਫਲ ਲਗਾਕੇ ਸਜਾਇਆ ਜਾਂਦਾ ਹੈ।[1] ਵਿਸ਼ੇਸ਼ ਤੌਰ 'ਤੇ ਵਿਆਹ, ਸਾਲ-ਗਿਰ੍ਹਾ, ਅਤੇ ਜਨਮਦਿਨ ਵਰਗੇ ਰਸਮੀ ਅਵਸਰਾਂ ਤੇ ਅਕਸਰ ਮਿਠਾਈ ਦੇ ਤੌਰ 'ਤੇ ਕੇਕ ਨੂੰ ਤਰਜੀਹ ਦਿੱਤੀ ਜਾਂਦੀਹੈ।

ਕੇਕ
ਪਾਉਂਡ ਕੇਕ
ਖਾਣੇ ਦਾ ਵੇਰਵਾ
ਖਾਣਾਮਿੱਠਾ ਪਕਵਾਨ
ਮੁੱਖ ਸਮੱਗਰੀਆਟਾ, ਚੀਨੀ, ਅੰਡੇ, ਮੱਖਣ ਜਾਂ ਤੇਲ ਦਾ ਮਿਸ਼ਰਣ

ਭਿੰਨ ਪ੍ਰਕਾਰ

ਸੋਧੋ
 
German chocolate cake
 
Raisin cake
This video provides step-by-step instructions for baking a basic yellow cake.

ਮੁਖ ਰੂਪ ਨਾਲ ਸਾਮਗ੍ਰੀ ਤੇ ਪਕਾਣ ਦੀ ਤਕਨੀਕ ਦੇ ਅਧਾਰ ਤੇ ਕੇਕ ਨੂ ਮੋਟੇ ਤੌਰ 'ਤੇ ਅੱਡ ਅੱਡ ਭਾਂਤੀਆਂ ਵਿੱਚ ਵੰਡਿਆ ਜਾਂਦਾ ਹੈ-

ਵਿਸ਼ੇਸ਼-ਉਦੇਸ਼ ਕੇਕ

ਸੋਧੋ
 
Cake made for a baby shower and decorated with edible ingredients
  • ਸ਼ਾਦੀ ਦੇ ਕੇਕ
  • ਜਨਮਦਿਨ ਦੇ ਕੇਕ
  • ਪਾਸੋਵੇਰ ਪਲਾਵਾ
  • ਕ੍ਰਿਸਮਿਸ ਕੇਕ
  • ਈਸਟਰ ਕੇਕ
  • ਸਿਮਨੇਲ ਦੇ ਕੇਕ ਜਾਂ ਮੂਨਕੇਕ

ਅਕਾਰ

ਸੋਧੋ
 
A chocolate cake

ਕੇਕ ਨੂੰ ਅਕਸਰ ਉਸ ਦੇ ਭੌਤਿਕ ਰੂਪ ਦੇ ਅਨੁਸਾਰ ਵੰਡਿਆ ਜਾਂਦਾ ਹੈ-

  • ਬਂਟ ਕੇਕ
  • ਕੇਕ ਬਾਲਸ
  • ਸ਼ੰਕੂ ਵਾਲੇ ਤਰਾਂ ਕ੍ਰੋਕਇਨਬੌਸ਼
  • ਕਪਕੇਕ ਤੇ ਮੈਡਿਲੀਨ
  • ਸ਼ੀਟ ਕੇਕ
  • ਸਵਿਸ ਰੋਲਸ ਕੇਕ

ਕੇਕ ਦਾ ਮੈਦਾ

ਸੋਧੋ

ਵਿਸ਼ੇਸ਼ ਕੇਕ ਆਟਾ ਬਰੀਕ,ਮੁਲਾਇ,ਘੱਟ ਪ੍ਰੋਟੀਨ ਵਾਲੇ ਗੇਹੂਂ ਤੋਂ ਬਣਾਇਆ ਜਾਂਦਾ ਹੈ। ਇਹ ਆਮ ਕੇਕ ਨਾਲੋਂ ਜਿਆਦਾ ਨਰਮ ਤੇ ਹਲਕਾ ਫੁਲਕਾ ਹੁੰਦਾ ਹੈ।[2]

ਕੇਕ ਸਜਾਵਟ

ਸੋਧੋ
 
A chocolate cake decorated with icing, strawberries, and silvery sugar beads or Dragées

ਇਹ ਮੁੱਖ ਤੌਰ 'ਤੇ ਆਈਸਿੰਗ ਜਾਂ ਫ੍ਰੋਸਟਿੰਗ ਦੇ ਨਾਲ ਸਜਾਇਆ ਜਾਂਦਾ ਹੈ। ਫ੍ਰੋਸਟਿੰਗ ਦੁੱਦ ਤੇ ਚੀਨੀ ਨਾਲ ਬਣਾਈ ਜਾਂਦੀ ਹੈ। ਇਸ ਵਿੱਚ ਅਕਸਰ ਵੈਨਿਲਾ ਤੇ ਕੋਕੋ ਪਾਉਡਰ ਦੀ ਸੁਗੰਧ ਮਿਆਲਾਈ ਜਾਣਦੀ ਹੈ ਤੇ ਕਦੇ ਕਦੇ ਜੈਲੀਟਨ ਦੀ ਆਇਸਿੰਗ ਦੀ ਵਰਤੋ ਵੀ ਹੁੰਦੀ ਹੈ ਜਿਸ ਨੂੰ ਪੈਆਪਿੰਗ ਬੈਗ ਵਿੱਚ ਪਾਕੇ ਸੁੰਦਰ ਤਰੀਕੇ ਨਾਲ ਸਜਾਇਆ ਜਾਂਦਾ ਹੈ।

ਗੇਲਰੀ

ਸੋਧੋ
A few tips for baking with eggs and cakes.

ਹਵਾਲੇ

ਸੋਧੋ
  1. Cake finishes. Youtube.com. Retrieved on 23 December 2011.
  2. Types of Flour. Whatscookingamerica.net. Retrieved on 23 December 2011.