ਕੈਥਰੀਨ ਐਨ "ਕੇਟ" ਬੋਸਵਰਥ (ਜਨਮ 2 ਜਨਵਰੀ 1983) ਇੱਕ ਅਮਰੀਕੀ ਅਭਿਨੇਤਰੀ, ਜੇਵਰ ਡਿਜ਼ਾਇਨਰ, ਤੇ ਮਾਡਲ ਹੈ। ਉਹ ਬਲੂ ਕ੍ਰਸ਼ (2002), ਬਿਉੰਡ ਦ ਸੀ (2004), ਸੁਪਰਮੈਨ ਰਿਟਰਨਸ (2006), ਅਤੇ ਸਟਿੱਲ ਐਲਿਸ (2014) ਵਰਗੀਆਂ ਫ਼ਿਲਮਾਂ ਵਿੱਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ।

ਕੇਟ ਬੋਸਵਰਥ
Kate Bosworth 5, 2012.jpg
2012 ਵਿੱਚ ਕੇਟ ਬੋਸਵਰਥ
ਜਨਮ
ਕੈਥਰੀਨ ਐਨ ਬੋਸਵਰਥ

(1983-01-02) ਜਨਵਰੀ 2, 1983 (ਉਮਰ 40)
ਪੇਸ਼ਾਅਭਿਨੇਤਰੀ, ਜੇਵਰ ਡਿਜ਼ਾਇਨਰ, ਮਾਡਲ
ਸਰਗਰਮੀ ਦੇ ਸਾਲ1997–ਵਰਤਮਾਨ
ਜੀਵਨ ਸਾਥੀ

ਮੁੱਢਲਾ ਜੀਵਨਸੋਧੋ

ਬੋਸਵਰਥ ਦਾ ਜਨਮ 2 ਜਨਵਰੀ 1983 ਵਿੱਚ ਲੋਸ ਏਂਜਲਸ, ਕੈਲੀਫ਼ੋਰਨਿਆ ਵਿੱਚ ਹੋਇਆ. ਉਸ ਦੀ ਮਾਂ ਦਾ ਨਾਮ ਪੈਟ੍ਰਿਸ਼ੀਆ ਤੇ ਪਿਤਾ ਦਾ ਨਾਮ ਹੈਰਲਡ ਬੋਸਵਰਥ ਹੈ। 6 ਸਾਲ ਦੀ ਉਮਰ ਵਿੱਚ ਉਸ ਦੇ ਪਰਿਵਾਰ ਨੂੰ ਉਸ ਦੇ ਪਿਤਾ ਦੀ ਨੌਕਰੀ ਕਰ ਕੇ ਵੱਖ ਵੱਖ ਸ਼ਿਹਰਾਂ ਵਿੱਚ ਰਿਹਣਾ ਪਿਆ।