ਕੇਦਾਰਾ ਕਲਯਾਣ ਨਾਟ ਦਾ ਇੱਕ ਸੰਪੂਰਨ ਰਾਗ ਹੈ। ਇਸ ਵਿੱਚ ਮੱਧਮ ਸ਼ੁੱਧ ਅਤੇ ਤੀਵ੍ਰ ਦੋਵੇਂ ਲਗਦੇ ਹਨ। ਨਿਸ਼ਾਦ ਵੀ ਦੋਵੇਂ ਹਨ। ਸ਼ੁੱਧ ਮੱਧਮਵਾਦੀ ਅਤੇ ਸ਼ੜਜ ਸੰਵਾਦੀ ਹੈ ਤੀਵ੍ਰ ਮੱਧਮ ਅਤੇ ਗਾਂਧਾਰ ਦੁਰਬਲ ਹਨ। ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ। ਸਰਗਮ –
ਨ ਸ਼ ਮ, ਗ ਪ,

ਮੀ ਪ ਧ ਨਾ ਧ ਪ,

ਸ਼ ਨਾ ਧ ਪ,

ਮੀ ਪ ਧ ਪ ਮ, ਰ ਸ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਂਦਾਰੇ ਦਾ ਤੇਈਵਾਂ ਨੰਬਰ ਹੈ।

ਹਵਾਲੇ

ਸੋਧੋ