ਕੇਨਰਾ ਬੈਂਕ

ਭਾਰਤੀ ਬੈਂਕ

ਕੇਨਰਾ ਬੈਂਕ ਇੱਕ ਭਾਰਤੀ ਬੈਂਕ ਹੈ। ਇਸ ਬੈਂਕ ਦਾ ਮੁੱਖ ਦਫ਼ਤਰ ਬੰਗਲੋਰ ਵਿੱਚ ਹੈ। ਇਹ ਬੈਂਕ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਬੈਂਕਾਂ ਵਿੱਚੋਂ ਇੱਕ ਹੈ। ਇਸ ਬੈਂਕ ਦੀ ਸਥਾਪਨਾ 1 ਜੁਲਾਈ, 1906 ਨੂੰ ਅਮੇਮਬਲ ਸੁਬਾ ਰਾਓ ਪਾਏ ਨੇ ਕੀਤੀ ਸੀ।[2]

ਕੇਨਰਾ ਬੈਂਕ
ਕਿਸਮਜਨਤਕ
ਉਦਯੋਗਬੈਂਕਿੰਗ, ਵਿੱਤੀ ਸੇਵਾਵਾਂ
ਸਥਾਪਨਾ1906; 118 ਸਾਲ ਪਹਿਲਾਂ (1906)
ਮੁੱਖ ਦਫ਼ਤਰਬੰਗਲੌਰ, ਕਰਨਾਟਕ, ਭਾਰਤ,
ਮੁੱਖ ਲੋਕ
ਰਾਕੇਸ਼ ਸ਼ਰਮਾ (ਐੱਮ.ਡੀ ਅਤੇ ਸੀ.ਈ.ਓ) ਬ੍ਰਾਂਚਾਂ = 5705
ਉਤਪਾਦਨਿਵੇਸ਼ ਬੈਂਕਿੰਗ
ਉਪਭੋਗਤਾ ਬੈਂਕਿੰਗ
ਵਪਾਰਿਕ ਬੈਂਕਿੰਗ
ਗੈਰ ਸਰਕਾਰੀ ਬੈਂਕਿੰਗ
ਸੰਪੱਤੀ ਵਿਵਸਥਾ
ਪੈਂਸ਼ਨਾਂ
ਕਰੈਡਿਟ ਕਾਰਡ
ਕਮਾਈIncrease 1,11,209.76 crore (US$14 billion) (2023)
Increase 27,974.28 crore (US$3.5 billion) (2023)
Increase 10,807.80 crore (US$1.4 billion) (2023)
ਕੁੱਲ ਸੰਪਤੀIncrease 13,81,029.56 crore (US$170 billion) (2023)
ਮਾਲਕਭਾਰਤ ਸਰਕਾਰ (62.93%)[1]
ਕਰਮਚਾਰੀ
86,919 (March 2022)
ਪੂੰਜੀ ਅਨੁਪਾਤ13.36%
ਵੈੱਬਸਾਈਟcanarabank.in
ਕੈਨਰਾ ਬੈਂਕ ਦਾ ਲੋਗੋ

ਹਵਾਲੇ ਸੋਧੋ

  1. "Canara Bank gains after Q2 PAT climbs 89% YoY to Rs 2,525 cr". Business Standard. 20 October 2022. Retrieved 27 March 2023.
  2. "Canara Bank – History". Archived from the original on 2011-03-07. Retrieved 2015-12-24. {{cite web}}: Unknown parameter |dead-url= ignored (|url-status= suggested) (help)