ਕੇਨਥ ਐਲਟਨ "ਕੇਨ" ਕੇਸੀ (/ˈkz/; 17 ਸਤੰਬਰ 1935 – 10 ਨਵੰਬਰ 2001) ਅਮਰੀਕੀ ਨਾਵਲਕਾਰ, ਕਹਾਣੀ ਲੇਖਕ, ਨਿਬੰਧਕਾਰ, ਕਵੀ ਅਤੇ ਕਾਉਂਟਰਕਲਚਰਲ ਹਸਤੀ ਸੀ। ਉਹ ਆਪਣੇ ਆਪ ਨੂੰ 1950ਵਿਆਂ ਦੀ ਬੀਟ ਜਨਰੇਸ਼ਨ ਅਤੇ 1960ਵਿਆਂ ਦੀ ਹਿੱਪੀ ਲਹਿਰ ਵਿਚਕਾਰ ਇੱਕ ਲਿੰਕ ਮੰਨਦਾ ਸੀ।

ਕੇਨ ਕੇਸੀ
ਜਨਮਕੇਨਥ ਐਲਟਨ ਕੇਸੀ
(1935-09-17)17 ਸਤੰਬਰ 1935
ਲਾ ਜੁੰਤਾ, ਕਾਲਰਾਡੋ, U.S.
ਮੌਤ10 ਨਵੰਬਰ 2001(2001-11-10) (ਉਮਰ 66)
Eugene, Oregon, U.S.
ਵੱਡੀਆਂ ਰਚਨਾਵਾਂOne Flew Over the Cuckoo's Nest (1962)
Sometimes a Great Notion (1964)
ਕੌਮੀਅਤਅਮਰੀਕੀ
ਕਿੱਤਾਨਾਵਲਕਾਰ, ਕਹਾਣੀ ਲੇਖਕ, ਨਿਬੰਧਕਾਰ, ਕਵੀ
ਪ੍ਰਭਾਵਿਤ ਕਰਨ ਵਾਲੇਅਰਨਸਟ ਹੈਮਿੰਗਵੇ, ਜੈਕ ਕੇਰੋਐਕ, ਵਿਲੀਅਮ ਫਾਕਨਰ, ਫ਼ਰੀਡਰਿਸ਼ ਨੀਤਸ਼ੇ, ਵਿਲੀਅਮ ਸ਼ੈਕਸਪੀਅਰ, ਵਿਲੀਅਮ ਐਸ ਬਰੋਸ, ਸਿਗਮੰਡ ਫ਼ਰਾਇਡ, ਮਾਰਕ ਟਵੇਨ, ਫਿਓਦਰ ਦੋਸਤੋਵਸਕੀ, ਚਾਰਲਸ ਡਿਕਨਜ਼
ਪ੍ਰਭਾਵਿਤ ਹੋਣ ਵਾਲੇJerry Garcia, Lester Bangs, Hunter S. Thompson, Chuck Palahniuk, Tom Wolfe, Paul McCartney
ਲਹਿਰMerry Pranksters
ਵਿਧਾਬੀਟ, ਪੋਸਟਮਾਡਰਨਿਜਮ

ਮੁੱਢਲੀ ਜ਼ਿੰਦਗੀਸੋਧੋ

ਕੇਨ ਕੇਸੀ ਦਾ ਜਨਮ ਡੇਅਰੀ ਕਿਸਾਨ ਜਿਨੀਵਾ (ਜਨਮ ਸਮੇਂ ਸਮਿਥ) ਅਤੇ ਫਰੈਡਰਿਕ ਏ ਕੇਸੀ ਦੇ ਘਰ ਲਾ ਜੁੰਤਾ, ਕਾਲਰਾਡੋ, ਵਿੱਚ ਹੋਇਆ ਸੀ।[1]

ਹਵਾਲੇਸੋਧੋ