ਕੇਮਨ ਟਾਪੂ ਡਾਲਰ
ਕੇਮਨ ਟਾਪੂਆਂ ਦੀ ਮੁਦਰਾ
ਕੇਮਨ ਟਾਪੂ ਡਾਲਰ (ਮੁਦਰਾ ਕੋਡ KYD) ਕੇਮਨ ਟਾਪੂਆਂ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਡਾਲਰ ਨਿਸ਼ਾਨ $ ਜਾਂ ਹੋਰ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ CI$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। 5 ਨਵੰਬਰ 2018 ਤਕ ਇਹ ਦੁਨੀਆ ਵਿੱਚ 9 ਵੀਂ ਸਭ ਤੋਂ ਉੱਚੀ ਮੁਦਰਾ ਯੂਨਿਟ ਹੈ।[1]
ਤਸਵੀਰ:Cayman Dollar Notes.jpg | |
ISO 4217 | |
---|---|
ਕੋਡ | KYD (numeric: 136) |
ਉਪ ਯੂਨਿਟ | 0.01 |
Unit | |
ਨਿਸ਼ਾਨ | $ |
Denominations | |
ਉਪਯੂਨਿਟ | |
1/100 | ਸੈਂਟ |
ਬੈਂਕਨੋਟ | 1, 5, 10, 25, 50, 100 ਡਾਲਰ |
Coins | 1, 5, 10, 25 ਸੈਂਟ |
Demographics | |
ਵਰਤੋਂਕਾਰ | ਫਰਮਾ:Country data ਕੇਮਨ ਟਾਪੂ (ਯੂ.ਕੇ.) |
Issuance | |
ਕੇਂਦਰੀ ਬੈਂਕ | ਕੇਮਨ ਟਾਪੂ ਮਾਲੀ ਪ੍ਰਭੁਤਾ |
ਵੈੱਬਸਾਈਟ | www.cimoney.com.ky |
Valuation | |
Inflation | -0.1% |
ਸਰੋਤ | [1], march 2009 |
Pegged with | ਸੰਯੁਕਤ ਰਾਜ ਡਾਲਰ, 1 KYD = 1.2 USD |
ਹਵਾਲੇ
ਸੋਧੋ- ↑ "Archived copy". Archived from the original on 2015-08-12. Retrieved 2015-08-11.
{{cite web}}
: Unknown parameter|dead-url=
ignored (|url-status=
suggested) (help)CS1 maint: archived copy as title (link)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |