ਕੇਵਲ ਧੀਰ
ਕੇਵਲ ਧੀਰ (ਜਨਮ 5 ਅਕਤੂਬਰ 1938) ਇੱਕ ਭਾਰਤੀ ਲੇਖਕ ਹੈ।
ਕੇਵਲ ਧੀਰ | |
---|---|
ਜਨਮ | ਗੱਗੂ, Vehari, Punjab | 5 ਅਕਤੂਬਰ 1938
ਕਿੱਤਾ | ਲੇਖਕ, ਰਿਟਾਇਰਡ ਸਰਕਾਰੀ ਅਫਸਰ |
ਰਾਸ਼ਟਰੀਅਤਾ | ਭਰਤੀ |
ਸ਼ੈਲੀ | Fiction, psychology |
ਪ੍ਰਮੁੱਖ ਕੰਮ | Badchalan, Yadon-Ke-Khandar, Apna Daman Apni Aag, Bikhari-Hui-Zindagi, Dharti-Ro-Padi, Sanjh Ki Parchhaiyan, Manto Mera Dost, Yadon Ki Dastak |
ਸ਼ੁਰੂਆਤੀ ਜ਼ਿੰਦਗੀ
ਸੋਧੋਧੀਰ ਦਾ ਜਨਮ 5 ਅਕਤੂਬਰ 1938 ਮਿੰਟਗੁਮਰੀ ਜ਼ਿਲ੍ਹਾ (ਹੁਣ ਵਿਹਾੜੀ ਜ਼ਿਲ੍ਹਾ, ਪਾਕਿਸਤਾਨ) ਦੇ ਇੱਕ ਪਿੰਡ 'ਗੱਗੂ' ਵਿੱਚ ਹੋਇਆ ਸੀ।
ਦਰਵਾਜ਼ਾ ਖੁੱਲ੍ਹਤਾ ਹੈ
ਸੋਧੋਉਰਦੂ ਅਦੀਬ ਡਾ: ਅਬਦਾਲ ਬੇਲਾ ਦਾ 1700 ਪੰਨਿਆਂ ਦਾ ਨਾਵਲ ਦਰਵਾਜ਼ਾ ਖੁੱਲ੍ਹਤਾ ਹੈ ਲਿਖਿਆ, ਪਰ ਇਹ ਵੰਡ ਤੋਂ ਪਹਿਲਾਂ ਦੇ ਪੰਜਾਬ ਦੇ 500 ਸਾਲ ਦੀ ਹੀ ਕਹਾਣੀ ਹੈ। ਇਸ ਨਾਵਲ ਦਾ ਅਨੁਵਾਦ ਡਾ: ਕੇਵਲ ਧੀਰ ਨੇ ਹਿੰਦੀ 'ਚ ਕੀਤਾ ਹੈ।