ਕੇਹਰ ਸ਼ਰੀਫ਼ ਪੰਜਾਬੀ ਲਿਖਾਰੀ ਸੀ। ਭਿੰਨ ਭਿੰਨ ਵਿਸ਼ਿਆਂ ਤੇ ਉਹ ਪੰਜਾਬੀ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਨਿਰੰਤਰ ਲਿਖਦਾ ਰਹਿੰਦਾ ਸੀ ਅਤੇ ਅਨੁਵਾਦਕ ਵੀ ਸੀ। ।[1][2]