ਕੇ ਸੀ ਸਟੇਡੀਅਮ, ਇਸ ਨੂੰ ਕਿੰਗਸਟਨ ਅਪਓਨ ਹਲ਼, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਹਲ਼ ਸਿਟੀ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 25,400 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1][2][3][4]

ਕੇ ਸੀ ਸਟੇਡੀਅਮ
ਸਰਕਲ
KC North Stand.JPG
ਟਿਕਾਣਾਕਿੰਗਸਟਨ ਅਪਓਨ ਹਲ਼
ਇੰਗਲੈਂਡ
ਗੁਣਕ53°44′46″N 0°22′4″W / 53.74611°N 0.36778°W / 53.74611; -0.36778ਗੁਣਕ: 53°44′46″N 0°22′4″W / 53.74611°N 0.36778°W / 53.74611; -0.36778
ਉਸਾਰੀ ਦੀ ਸ਼ੁਰੂਆਤ2001
ਖੋਲ੍ਹਿਆ ਗਿਆ2002
ਮਾਲਕਹਲ਼ ਸਿਟੀ ਕਸਲ
ਤਲਘਾਹ
ਉਸਾਰੀ ਦਾ ਖ਼ਰਚਾ£ 4,40,00,000
ਸਮਰੱਥਾ25,400[1]
ਕਿਰਾਏਦਾਰ
ਹਲ਼ ਸਿਟੀ (2003–ਮੌਜੂਦ)

ਹਵਾਲੇਸੋਧੋ

ਬਾਹਰੀ ਲਿੰਕਸੋਧੋ