ਕੇ. ਸਿਵਾ ਰੈਡੀ
ਕੇ ਸਿਵਾ ਰੈੱਡੀ ਭਾਰਤ ਦਾ ਇੱਕ ਤੇਲਗੂ ਕਵੀ ਹੈ ਜਿਸਨੇ ਆਪਣੀ ਕਾਵਿ ਰਚਨਾ ਮੋਹਨਾ-ਓ-ਮੋਹਨਾ[1] ਲਈ 1996 ਵਿੱਚ ਤੇਲਗੂ ਵਿੱਚ ਸਾਹਿਤ ਅਕਾਦਮੀ ਅਵਾਰਡ[2] ਜਿੱਤਿਆ ਸੀ ਅਤੇ 2018 ਵਿੱਚ ਉਸਦੇ ਕਾਵਿ ਸੰਗ੍ਰਹਿ ਪੱਕਾਕੀ ਓਟੀਗਿਲਾਈਟ ਲਈ ਸਰਸਵਤੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ।[3]
ਕੈਰੀਅਰ
ਸੋਧੋਕੇ. ਸਿਵਾ ਰੈੱਡੀ ਵਿਵੇਕ ਵਰਧਿਨੀ ਕਾਲਜ, ਹੈਦਰਾਬਾਦ ਦੇ ਸੇਵਾਮੁਕਤ ਪ੍ਰਿੰਸੀਪਲ ਹਨ ਅਤੇ ਉਨ੍ਹਾਂ ਨੇ ਉਥੇ ਪੈਂਤੀ ਸਾਲ ਅੰਗਰੇਜ਼ੀ ਪੜ੍ਹਾਈ। ਉਸਨੇ ਅਫ਼ਰੀਕੀ ਅਤੇ ਯੂਰਪੀ ਕਵਿਤਾਵਾਂ ਦਾ ਤੇਲਗੂ ਵਿੱਚ ਅਨੁਵਾਦ ਕੀਤਾ ਹੈ।
ਬਿਬਲੀਓਗ੍ਰਾਫੀ
ਸੋਧੋਕਵਿਤਾ
ਸੋਧੋ- ਆਮੇ ਈਵਰਾਇਤੇ ਮਾਤਰਮ, ਪਲਪਿਟਾ ਪ੍ਰਾਚੁਰਨਾਲੂ, ਹੈਦਰਾਬਾਦ 2009
- ਪੋਸਾਗਨੀਵਨੀ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 2008
- ਅਤਨੁ-ਚਰਿਤ੍ਰ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 2005
- ਵ੍ਰਤਲੇਖਨੀ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 2003
- ਅੰਤਰਜਨਮ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 2002
- ਕਵੀਸਮਯਮ, ਸਾਹਿਤ ਮਿੱਤਰਲੁ, ਵਿਜੇਵਾੜਾ, 2000
- ਜੈਤਰਯਾਤਰਾ, ਸਿਵਰੇਡੀ ਮਿਥਰੂਲੂ, ਹੈਦਰਾਬਾਦ 1999
- ਵਰਸ਼ਮ, ਵਰਸ਼ਮ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1999 ਨਾ ਕਲਾਲਾ ਨਦੀ ਅੰਚੁਨਾ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1997
- ਅਜੈਮ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1994
- ਸ਼ਿਵਰੇਡੀ ਕਵਿਤਾ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1991
- ਮੋਹਨਾ! ਓ ਮੋਹਨਾ!, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1988
- ਭਰਮਤੀ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1983
- ਨੇਤਰਾ ਧਨੁਸੂ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1978
- ਆਸੁਪਤਰਿਗੀਤਮ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1976
- ਚਾਰੀਆ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1975
- ਰਕਤਮ ਸੂਰਯੁਡੂ, ਝੜੀ ਪੋਇਟਰੀ ਸਰਕਲ, ਹੈਦਰਾਬਾਦ, 1973[4]
ਅਵਾਰਡ ਅਤੇ ਸਨਮਾਨ
ਸੋਧੋ- ਤੇਲਗੂ ਵਿੱਚ ਸਾਹਿਤ ਅਕਾਦਮੀ ਅਵਾਰਡ, 1990
- ਸਰਸਵਤੀ ਸਨਮਾਨ ਅਵਾਰਡ, 2018
- ਸਿਧਾਰਥ ਕਲਾਪੀਠਮ ਪੁਰਸਕਾਰਮ
- ਡਾ. ਸੋਮਸੁੰਦਰ ਸਾਹਿਤ ਪੁਰਸਕਾਰ
- ਵਿਸਾਲਾ ਸਾਹਿਤ ਅਵਾਰਡ[5]
ਹਵਾਲੇ
ਸੋਧੋ- ↑ "sahitya-akademi.gov.in-Telugu".
- ↑ "K. Siva Reddy". Poetry International Rotterdam. Archived from the original on 23 ਅਪ੍ਰੈਲ 2019. Retrieved 23 April 2019.
{{cite web}}
: Check date values in:|archive-date=
(help) - ↑ "K Siva Reddy to get Saraswati Samman". Hindustan Times, New Delhi. Retrieved 23 April 2019.
- ↑ "Bibliography".
- ↑ "prakritifoundation.com".