ਕਸਤੂਰੀਰੰਗਾ ਸੰਥਾਨਾਮ ਇੱਕ ਭਾਰਤੀ ਸਿਆਸਤਦਾਨ ਹੈ। ਉਹ ਇੱਕ ਰੂਹੜੀਵਾਦੀ ਆਇੰਗਰ ਸੀ ਅਤੇ ਉਸਨੇ ਪੰਡਿਤ ਦੀ ਪਦਵੀ ਲਈ ਹੋਈ ਸੀ।

ਜੀਵਨ ਸੋਧੋ

ਸੰਥਾਨਾਮ ਕਮੇਟੀ ਸੋਧੋ

1962ਈ. ਵਿੱਚ ਲਾਲ ਬਹਾਦੁਰ ਸ਼ਾਸ਼ਤਰੀ ਨੇ ਭ੍ਰਿਸ਼ਟਾਚਾਰ ਦੇ ਖਿਲਾਫ਼ ਇੱਕ ਕਮੇਟੀ ਬਣਾਈ। ਇਸ ਕਮੇਟੀ ਵਿੱਚ ਸੰਥਾਨਮ ਦੇ ਕੰਮ ਦੇ ਕਾਰਨ ਇਸ ਕਮੇਟੀ ਨੂੰ ਸੰਥਾਨਮ ਕਮੇਟੀ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ।

ਹਵਾਲੇ ਸੋਧੋ