ਕੇ ਜੀ ਬਾਲਕ੍ਰਿਸ਼ਣਨ
ਭਾਰਤ ਦੇ 37ਵੇਂ ਮੁੱਖ ਜੱਜ
ਕੋਨਕੁੱਪਕਤੀਲ ਗੋਪੀਨਾਥਨ ਬਾਲਕ੍ਰਿਸ਼ਣਨ (ਕੇ ਜੀ ਬਾਲਕ੍ਰਿਸ਼ਣਨ) (ਜ. 12 ਮਈ 1945) ਭਾਰਤ ਦੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਪਰਸਨ ਹੈ। ਉਹ ਭਾਰਤ ਦਾ 37ਵਾਂ ਚੀਫ ਜਸਟਿਸ ਸੀ। ਉਹ ਪਹਿਲਾ ਦਲਿਤ ਅਤੇ ਪਹਿਲਾ ਮਲਿਆਲੀ ਚੀਫ ਜਸਟਿਸ ਸੀ।
ਕੋਨਕੁੱਪਕਤੀਲ ਗੋਪੀਨਾਥਨ ਬਾਲਕ੍ਰਿਸ਼ਣਨ | |
---|---|
37ਵਾਂ ਭਾਰਤ ਦਾ ਚੀਫ ਜਸਟਿਸ | |
ਦਫ਼ਤਰ ਵਿੱਚ 14 ਜਨਵਰੀ 2007 – 12 ਮਈ 2010 | |
ਦੁਆਰਾ ਨਿਯੁਕਤੀ | ਏ ਪੀ ਜੇ ਅਬਦੁਲ ਕਲਾਮ |
ਤੋਂ ਪਹਿਲਾਂ | ਵਾਈ ਕੇ ਸਭਰਵਾਲ |
ਤੋਂ ਬਾਅਦ | ਸਰੋਸ਼ ਹੋਮੀ ਕਪਾਡੀਆ |
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਪਰਸਨ | |
ਦਫ਼ਤਰ ਵਿੱਚ 7 ਜੂਨ 2010 – 11 ਮਈ 2015 | |
ਨਿੱਜੀ ਜਾਣਕਾਰੀ | |
ਜਨਮ | 12 ਮਈ 1945 Kaduthuruthy, ਕੋੱਟਯਮ, ਕੇਰਲ |
ਜੀਵਨ ਸਾਥੀ | ਨਿਰਮਲ ਬਾਲਕ੍ਰਿਸ਼ਣਨ |
ਅਲਮਾ ਮਾਤਰ | ਸਰਕਾਰੀ ਲਾਅ ਕਾਲਜ, ਏਰਨਾਕੁਲਮ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |