ਕੈਂਪਸ ਜਿਨਸੀ ਹਮਲੇ

ਉੱਚ ਸਿਖਲਾਈ ਦੀਆਂ ਸੰਸਥਾਵਾਂ 'ਚ ਦਾਖ਼ਿਲਾ ਲੈਣ ਵਾਲੇ ਵਿਦਿਆਰਥੀਆਂ ਨਾਲ ਲਿੰਗਕ ਹਿੰਸਾ

ਕੈਂਪਸ ਜਿਨਸੀ ਹਮਲੇ, ਉੱਚ ਵਿੱਦਿਅਕ ਸੰਸਥਾਵਾਂ ਜਿਵੇਂ ਕਿ ਕਾਲਜ ਜਾਂ ਯੂਨੀਵਰਸਟੀ ਵਿੱਚ ਦਾਖਿਲਾ ਲੈ ਰਹੇ ਵਿਦਿਆਰਥੀਆਂ `ਤੇ ਬਲਾਤਕਾਰ ਸਹਿਤ ਜਿਨਸੀ ਹਮਲਿਆਂ ਨੂੰ ਕਿਹਾ ਜਾਂਦਾ ਹੈ।[1]


ਹਵਾਲੇ ਸੋਧੋ

  1. "Sexual Assault | OVW | Department of Justice". www.justice.gov (in ਅੰਗਰੇਜ਼ੀ). 2014-07-23. Retrieved 2017-03-24.