ਡੇਮ ਕੈਥਰੀਨ ਕੁੱਕਸਨ (27 ਜੂਨ 1906 – 11 ਜੂਨ 1998) ਇੱਕ ਅੰਗਰੇਜ਼ ਲੇਖਿਕਾ ਸੀ। ਉਹ ਯੂਨਾਇਟੇਡ ਕਿੰਗਡਮ ਦੀ ਸਭ ਤੋਂ ਵਧ ਪੜ੍ਹੀ ਜਾਣ ਵਾਲੀ ਨਾਵਲਕਾਰ ਬਣ ਗਈ ਸੀ।

ਕੈਥਰੀਨ ਕੁੱਕਸਨ
ਜਨਮਕੈਥਰੀਨ ਐਨ ਮੈਕਮੁਲਨ
(1906-06-27)27 ਜੂਨ 1906
South Shields, Tyneside, England
ਮੌਤ11 ਜੂਨ 1998(1998-06-11) (ਉਮਰ 91)
ਉੱਤਰ ਪੂਰਬ, ਇੰਗਲੈਂਡ
ਕਲਮ ਨਾਮਕੈਥਰੀਨ ਕੁੱਕਸਨ
ਕੈਥਰੀਨ ਮਰਚੈਂਟ
ਕੇਟੀ ਮੈਕਮੁਲਨ
ਕਿੱਤਾਨਾਵਲਕਾਰ
ਰਾਸ਼ਟਰੀਅਤਾਬ੍ਰਿਟਿਸ਼
ਕਾਲ1950–98
ਜੀਵਨ ਸਾਥੀਟਾਮ ਕੁੱਕਸਨ (1940–1998, ਆਪਣੀ ਮੌਤ)