ਕੈਥੀ ਕੀਟਨ
ਕੈਥਰੀਨ "ਕੈਥੀ" ਕੀਟਨ (17 ਫ਼ਰਵਰੀ, 1939 – 19 ਸਤੰਬਰ, 1997) ਇੱਕ ਮੈਗਜ਼ੀਨ ਪ੍ਰਕਾਸ਼ਕ ਸੀ ਜੋ ਆਪਣੇ ਸਾਥੀ ਨਾਲ ਚਲਾਉਂਦੀ ਸੀ ਅਤੇ ਬਾਅਦ ਵਿੱਚ ਆਪਣੇ ਪਤੀ ਨਾਲ ਪੇਂਟਹਾਉਸ ਦੇ ਪ੍ਰਕਾਸ਼ਕ ਬੋਬ ਗੁਸਿਨ ਨਾਲ ਕੰਮ ਕੀਤਾ।
ਮੁੱਢਲਾ ਜੀਵਨ ਅਤੇ ਕੈਰੀਅਰ
ਸੋਧੋਕੈਥੀ ਦਾ ਜਨਮ ਦੱਖਣੀ ਅਫਰੀਕਾ ਵਿੱਚ ਹੋਇਆ ਅਤੇ ਇੱਕ ਫਾਰਮ ਵਿੱਚ ਵੱਡੀ ਹੋਈ ਕੀਟਨ ਨੇ ਬਚਪਨ ਵਿੱਚ ਪੋਲੀਓ ਤੋਂ ਪ੍ਰਭਾਵਿਤ ਲੱਤ ਨੂੰ ਮਜ਼ਬੂਤ ਕਰਨ ਲਈ ਨੱਚਣਾ ਸ਼ੁਰੂ ਕੀਤਾ। ਉਸ ਨੇ ਲੰਡਨ ਵਿੱਚ ਸੈਡਲਰ ਦੇ ਵੈੱਲਜ਼ ਬੈਲੇ ਵਿੱਚ ਇੱਕ ਸਕਾਲਰਸ਼ਿਪ ਜਿੱਤੀ ਸੀ, ਪਰ ਜਦੋਂ ਉਹ 18 ਸਾਲ ਦੀ ਸੀ ਤਾਂ ਉਸ ਨੇ ਨਾਈਟ ਕਲੱਬ ਵਿਚ ਕੰਮ ਕੀਤਾ।[1] ਇਸਨੂੰ ਚਾਰ ਬ੍ਰਿਟਿਸ਼ ਫ਼ਿਲਮਾਂ ਵਿੱਚ ਬਹੁਤ ਖੋੜਾ ਕੰਮ ਕੀਤਾ: ਕਾਰਲਟਨ-ਬ੍ਰਾਉਨ ਆਫ਼ ਦ ਐਫ.ਓ (1959) (ਬਤੌਰ ਇੱਕ ਟੇਬਲਟੌਪ ਡਾਂਸਰ) ਐਕਸਪ੍ਰੈਸੋ ਬੋਂਗੋ (1959), ਟੂ ਹੋਟ ਟੂ ਹੈਂਡਲ (1960), ਅਤੇ ਦ ਸਪਾਈ ਹੂ ਕੇਮ ਇਨ ਫ੍ਰਾਮ ਦ ਕੋਲਡ (1965) (ਬਤੌਰ ਇੱਕ ਸਟਰਿਪਰ)। 24 ਸਾਲ ਦੀ ਉਮਰ ਤੇ ਉਹ "ਐਸੋਸਿਏਟਿਡ ਪ੍ਰੈਸ" ਨੇ "ਯੂਰਪ ਦੇ ਸਭ ਤੋਂ ਵੱਧ ਪੈਸੇ ਕਮਾਉਣ ਵਾਲੇ ਸਟਰਿਪਰ ਵਿਚੋਂ ਇੱਕ" ਕਹੀ ਜਾਂਦੀ ਸੀ।[2]
ਹਵਾਲੇ
ਸੋਧੋ- ↑ Wesley, Sandra (May 6, 1974). "Editor Kathy Keeton sells the naked truth". The Palm Beach Post. p. 17.
- ↑ Pogrebin, Robin (September 23, 1997). "Kathy Keeton Guccione, 58, President of Magazine Company". The New York Times. Retrieved August 4, 2014.
ਬਾਹਰੀ ਕੜੀਆਂ
ਸੋਧੋ- Keeton's proposed lawsuit against NCI; info regarding hydrazine sulfate
- Kathy Keeton ਇੰਟਰਨੈਟ ਜਾਅਲੀ ਫਿਕਸ਼ਨ ਡਾਟਾਬੇਸ 'ਤੇInternet Speculative Fiction Database