ਕੈਨੇਡਾ ਵਿੱਚ ਸਿੱਖ
ਸਿੱਖ ਧਰਮ ਸੰਸਾਰ ਦਾ ਮਹੱਤਵ ਪੂਰਨ ਧਰਮ ਹੈ ਜਿਸ ਦੀ ਵੱਸੋ ਪੂਰੇ ਹਿੰਦੁਸਤਾਨ ਵਿੱਚ ਵਸਦੇ 2% ਨੂੰ ਸ਼ਾਮਲ ਕਰਕੇ ਸੰਸਾਰ ਵਿੱਚ 2.8 ਕਰੋੜ ਦੇ ਲਗਭਗ ਹੈ।ਕੈਨੇਡਾ ਵਿੱਚ 500000 ਦੇ ਲਗਭਗ ਸਿੱਖ ਵਸਦੇ ਹਨ ਜੋ ਉਥੋਂ ਦੀ ਵੱਸੋ ਦਾ 2% ਹੈ।
ਸੂਬਾ | Sikhs in 2001ਵਿੱਚ ਸਿੱਖ |
% 2001 | Sikhs in 2011 ਵਿੱਚ ਸਿੱਖ |
% 2011 |
---|---|---|---|---|
ਬਰਿਟਿਸ਼ ਕੋਲੰਬੀਆ | 135,310 | 3.5% | 201,110 | 4.6% |
ਓਂਟਾਰੀਓ | 104,790 | 0.9% | 179,7605 | 1.4% |
ਐਲਬਰਟਾ |
23,470 | 0.8% | 52,335 | 1.4% |
ਮਨੀਟੋਬਾ | 5,485 | 0.5% | 10,195 | 0.8% |
ਕੁਏਬੇਕ | 8,225 | 0.1% | 9,275 | 0.1% |
ਸਾਸਕਾਚੇਵਨ | 500 | 0.1% | 1,655 | 0.2% |
ਨੋਵਾ ਸਕੌਟੀਆ | 270 | 0.0% | 385 | 0.0% |
ਨਿਊਫਾਊਂਡਲੈਂਡ ਤੇ ਲਬਰਾਦੋਰ | 130 | 0.0% | 100 | 0.0% |
ਯੂਕੋਨ | 100 | 0.3% | 90 | 0.3% |
ਨਿਊ ਬਰੋਨਸਵਿਕ | 90 | 0.0% | 20 | 0.0% |
ਨੌਰਥਵੈਸਟ ਟੈਰੋਟਰੀਜ਼ |
45 | 0.0% | 20 | 0.0% |
ਪ੍ਰਿੰਸ ਐਡਵਰਡ ਆਈਲੈਂਡ |
0 | 0.0% | 10 | 0.0% |
ਨੂਨਾਵਤ | 0 | 0.0% | 10 | 0.0% |
ਕੈਨੇਡਾ | 278,410 | 0.9% | 454,965 | 1.4% |