ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ
ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਫ਼ਰਾਂਸੀਸੀ: Société Radio-Canada) ਇੱਕ ਕੈਨੇਡੀਅਨ ਟੈਲੀਵਿਜ਼ਨ ਅਤੇ ਰੇਡੀਓ ਬਰਾਡਕਾਸਟਿੰਗ ਕਰਾਊਨ ਕਾਰਪੋਰੇਸ਼ਨ ਹੈ, ਜਿਸ ਨੂੰ ਆਮ ਤੌਰ 'ਤੇ ਸੀ ਬੀ ਸੀ/ਰੇਡੀਓ ਕੈਨੇਡਾ ਕਿਹਾ ਜਾਂਦਾ ਹੈ। ਭਾਵੇਂ ਕੈਨੇਡਾ ਵਿੱਚ ਕੁਝ ਸਥਾਨਕ ਸਟੇਸ਼ਨ ਸੀਬੀਸੀ ਦੀ ਸਥਾਪਨਾ ਤੋਂ ਪਹਿਲਾਂ ਦੇ ਵੀ ਹਨ, ਸੀਬੀਸੀ ਕੈਨੇਡਾ ਵਿੱਚ ਸਭ ਤੋਂ ਪੁਰਾਣਾ ਪ੍ਰਸਾਰਨ ਨੈੱਟਵਰਕ ਹੈ, ਜਿਸਨੂੰ 2 ਨਵੰਬਰ 1936 ਨੂੰ ਇਸ ਦੇ ਮੌਜੂਦਾ ਰੂਪ ਵਿੱਚ ਸਥਾਪਿਤ ਕੀਤਾ ਗਿਆ ਸੀ.[1]
ਕਿਸਮ | ਕਰਾਊਨ ਕਾਰਪੋਰੇਸ਼ਨ ਪਬਲਿਕ ਬਰਾਡਕਾਸਟਿੰਗ ਬਰਾਡਕਾਸਟ ਰੇਡੀਓ ਨੈੱਟਵਰਕ ਟੈਲੀਵਿਜ਼ਨ ਨੈੱਟਵਰਕ ਔਨਲਾਈਨ |
---|---|
ਦੇਸ਼ | ਕੈਨੇਡਾ |
ਉਪਲਭਦੀ | National; available on terrestrial and cable systems in American border communities; available internationally via।nternet and Sirius Satellite Radio |
ਹੈਡਕੁਆਰਟਰ | ਆਟਵਾ, ਓਨਟਾਰੀਓ, ਕੈਨੇਡਾ |
ਮਾਲਕ | ਦ ਕ੍ਰਾਊਨ |
Key people | Hubert T. Lacroix, president Heather Conway, Executive Vice President, English Networks Louis Lalande, Executive Vice President, French Networks |
ਸ਼ੁਰੂ ਕਰਨ ਦੀ ਤਾਰੀਖ | 2 ਨਵੰਬਰ 1936 (radio) 6 ਸਤੰਬਰ 1952 (ਟੈਲੀਵਿਜ਼ਨ) |
ਅਧਿਕਾਰਿਤ ਵੈੱਬਸਾਈਟ | CBC.ca CBC/Radio-Canada Corporate Site |
ਹਵਾਲੇ
ਸੋਧੋ- ↑ Canadian Communications Foundation Archived 2005-03-15 at the Wayback Machine..