ਕੈਪਟਨ ਵਿਕਰਮ ਬੱਤਰਾ

ਪਰਮ ਵੀਰ ਚੱਕਰ ਪ੍ਰਾਪਤ ਕਰਤਾ

ਕੈਪਟਨ ਵਿਕਰਮ ਬੱਤਰਾ ਪਰਮਵੀਰ ਚੱਕਰ (9 ਸਤਬਰ 1974- 7 ਜੁਲਾਈ 1999) ਭਾਰਤੀ ਫ਼ੋਜ ਵਿੱਚ ਅਫਸਰ ਸਨ ਜਿੰਨਾ ਨੂੰ ਸ਼ਹੀਦੀ ਉੱਪਰੰਤ ਪਰਮਵੀਰ ਚੱਕਰ ਨਾਲ 1999 ਦੀ ਕਾਰਗਿਲ ਜੰਗ ਵਿੱਚ ਪਾਏ ਬਹਾਦਰੀ ਭਰੇ ਯੋਗਦਾਨ ਲਈ ਦਿੱਤਾ ਗਿਆ।

ਵਿਕਰਮ ਬੱਤਰਾ
Vikram Batra.jpg
ਜਨਮ(1974-09-09)9 ਸਤੰਬਰ 1974
ਮੌਤ7 ਜੁਲਾਈ 1999(1999-07-07) (ਉਮਰ 24)
ਰਾਸ਼ਟਰੀਅਤਾਭਾਰਤੀ ਭਾਰਤ
ਪ੍ਰਸਿੱਧੀ ਪਰਮਵੀਰ ਚੱਕਰ ਵਿਜੇਤਾ