ਕੈਮੀਕਲ ਦਵਾਈ ਜੋ ਚਿਕਿਤਸਕ ਉਤਪਾਦ, ਦਵਾਈ, ਜਾਂ ਔਸ਼ਧੀ ਦੇ ਤੌਰ 'ਤੇ,ਬੀਮਾਰੀ ਨੂੰ ਰੋਕਣ ਜਾਂ ਇਲਾਜ ਦੀ ਪਛਾਣ ਲਈ ਵਰਤਦੇ ਹਾਂ। ਇਹ ਨੂੰ ਫਾਰਮਾਸਿਊਟੀਕਲ ਡਰੱਗ ਵੀ ਕਿਹਾ ਜਾਂਦਾ ਹੈ। ਡਰੱਗ ਥੈਰੇਪੀ ਦਾ ਮੈਡੀਕਲ ਦੇ ਖੇਤਰ ਵਿੱਚ ਅਹਿਮ ਹਿੱਸਾ ਹੈ ਅਤੇ ਹੁਣ ਵੀ ਜਾਰੀ ਹੈ ਤੇ ਵਿਗਿਆਨ ਦੀ ਸਹਾਇਤਾ ਨਾਲ ਨਿਰੰਤਰ ਤਰੱਕੀ ਕਰ ਰਿਹਾ ਹੈ। ਦਵਾਈਆਂ ਦਾ ਕਈ ਭਾਗਾਂ ਵਿੱਚ ਵਰਗੀਕਰਨ ਕੀਤਾ ਜਾਂਦਾ ਹੈ, ਲਹੂ ਨੂੰ ਪ੍ਰਭਾਵਿਤ ਡਰੱਗਜ਼ ਕੁਝ ਖਾਸ ਵਿਟਾਮਿਨ ਜੋ ਲੋਹੇ ਵਿੱਚ ਸ਼ਾਮਲ ਹਨ, ਇਹ ਲਾਲ ਖੂਨ ਦੇ ਸੈੱਲ ਦੀ ਰਚਨਾ ਨੂੰ ਉਤਸ਼ਾਹਿਤ ਕਰਦੇ ਹਨ। ਸੁਚਾਰੂ ਲਹੂ ਗੇੜ ਪ੍ਰਣਾਲੀ ਨੂੰ ਠੀਕ ਕਰਦੇ ਹਨ। ਮੱਧ ਦਿਮਾਗੀ ਪ੍ਰਣਾਲੀ ਡਰੱਗ: ਇਹ ਡਰੱਗ ਦੀ ਵਰਤੌਂ ਰੀੜ੍ਹ ਅਤੇ ਦਿਮਾਗ ਤੇ ਅਸਰ ਕਰਦੇ ਹਨ, ਤੰਤੂ ਅਤੇ ਮਨੋਵਿਗਿਆਨਕ ਰੋਗ ਦੇ ਇਲਾਜ ਵਿੱਚ ਵਰਤੋਂ ਜਾਂਦੇ ਹਨ।[1]

12-08-18-tilidin-retard.jpg

ਦਵਾਈਆਂ ਦੀਆਂ ਕਿਸਮਾਸੋਧੋ

  1. ਨਾੜੀ ਡਰੱਗ - ਇਹ ਮਨੁੱਖੀ ਸਰੀਰ ਦੇ ਕੁਦਰਤੀ ਹਾਰਮੋਨ ਨੂੰ ਸੰਤੁਲਿਤ ਕਰਦੇ ਹਨ। ਜਿਵੇਂ ਸ਼ੂਗਰ ਦੇ ਇਲਾਜ ਲਈ ਇਨਸੁਲਿਨ
  2. ਲਾਗ ਵਿਰੋਧੀ ਡਰੱਗ:-ਬੈਕਟੀਰੀਆ ਵਿਰੋਧੀ ਡਰੱਗ, ਵਾਇਰਸ ਵਿਰੋਧੀ, ਫੰਗਸ ਵਿਰੋਧੀ ਆਦਿ ਇਹ ਸਰੀਰ ਨੂੰ ਅਰਾਮ ਦਿਦੇ ਹਨ ਅਤੇ ਰੋਗਾਣੂ ਨੂੰ ਖ਼ਤਮ ਕਰਦੇ ਹਨ।
  3. ਰੋਗਾਣੂਨਾਸ਼ਕ- ਜਿਵੇਂ ਪੈਨਸਲੀਨ,ਟ੍ਰੇਟਾਸਾਈਕਿਨ, ਸੇਫੋਲੋਸਪ੍ਰਿਨ, ਸਟ੍ਰੈਪਟੋਮਾਇਸਿਨ, ਆਦਿ
  4. ਵਾਇਰਲ ਵਿਰੋਧੀ ਡਰੱਗ: ਇਹ ਜੀਵਨ ਚੱਕਰ ਨੂੰ ਪ੍ਰਭਾਵਿਤ ਕਰਦੇ ਹਨ।
  5. ਵੈਕਸੀਨ: ਖ਼ਸਰਾ, ਛੋਟੀ ਮਾਤਾ, ਪੋਲੀਓ ਅਤੇ ਫਲੂ ਦੇ ਰੋਗ ਨੂੰ ਖ਼ਤਮ ਕਰਨ ਲਈ ਜਿਸ ਡਰੱਗ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਰੋਗ ਵਿਰੋਧੀ ਹੈ।
  6. ਫੰਗਸ ਵਿਰੋਧੀ ਡਰੱਗ: ਇਹ ਫੰਗਸ ਨੂੰ ਤਬਾਹ ਕਰਨ ਲਈ ਹੁੰਦੇ ਹਨ।


ਹਵਾਲੇਸੋਧੋ