ਕੈਰੀਬੀਆਈ ਨੀਦਰਲੈਂਡ
ਕੈਰੀਬੀਆਈ ਨੀਦਰਲੈਂਡ (ਡੱਚ: [Caribisch Nederland] Error: {{Lang}}: text has italic markup (help)) ਕੈਰੀਬੀਆਈ ਸਾਗਰ ਵਿਚਲੇ ਨੀਦਰਲੈਂਡ ਦੀਆਂ ਤਿੰਨ ਖ਼ਾਸ ਨਗਰਪਾਲਿਕਾਵਾਂ (ਅਧਿਕਾਰਕ ਤੌਰ ਉੱਤੇ ਲੋਕ-ਸੰਸਥਾਵਾਂ) ਦੇ ਝੁੰਡ ਨੂੰ ਕਿਹਾ ਜਾਂਦਾ ਹੈ: ਬੋਨੇਅਰ, ਸਿੰਟ ਯੂਸਟੇਸ਼ਸ ਅਤੇ ਸਾਬਾ,[a 1] ਜਿਹਨਾਂ ਨੂੰ ਬੀ.ਈ.ਐੱਸ. ਟਾਪੂ ਵੀ ਆਖਿਆ ਜਾਂਦਾ ਹੈ।
ਕੈਰੀਬੀਆਈ ਨੀਦਰਲੈਂਡ Caribisch Nederland (Dutch) |
||||||
---|---|---|---|---|---|---|
ਦੇਸ਼ | ਨੀਦਰਲੈਂਡ | |||||
ਅਧਿਕਾਰਕ ਭਾਸ਼ਾ(ਵਾਂ) | ਡੱਚ | |||||
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ | ਅੰਗਰੇਜ਼ੀ (ਸਾਬਾ, ਸਿੰਟ ਯੂਸਟੇਸ਼ਸ) ਪਾਪੀਆਮੈਂਤੂ (ਬੋਨੇਅਰ)[1] |
|||||
ਸਰਕਾਰ | ||||||
- | ਰਾਸ਼ਟਰੀ ਨੁਮਾਇੰਦਾ | ਵਿਲਬਰਟ ਸ਼ਟੋਲਟ | ||||
- | ਲੈਫ. ਗਵਰਨਰ (ਸਿੰਟ ਯੂਸਟੇਸ਼ਸ) | ਜਰਾਲਡ ਬਰਕਲ | ||||
- | ਲੈਫ. ਗਵਰਨਰ (ਸਾਬਾ) | ਜਾਨਥਨ ਜਾਨਸਨ | ||||
Area | ||||||
- | ਕੁੱਲ | 328 km2 127 sq mi |
||||
Population | ||||||
- | 2010 ਮਰਦਮਸ਼ੁਮਾਰੀ | 21133 | ||||
- | ਸੰਘਣਾਪਣ | 64/km2 165.8/sq mi |
||||
ਮੁਦਰਾ | ਸੰਯੁਕਤ ਰਾਜ ਡਾਲਰ (USD ) |
|||||
ਸਮਾਂ ਜੋਨ | ਅੰਧ ਮਿਆਰੀ ਸਮਾਂ (UTC−4) | |||||
ਇੰਟਰਨੈਂਟ ਟੀ.ਐੱਲ.ਡੀ. | .nl, .an,a .bq b | |||||
ਕਾਲ ਕੋਡ | +599 | |||||
a. ਸ਼ਾਇਦ ਬੰਦ ਹੋ ਜਾਵੇਗਾ b. ਦਿੱਤਾ ਗਿਆ ਪਰ ਵਰਤਿਆ ਨਹੀਂ ਜਾਂਦਾ[2] |
ਹਵਾਲੇ
ਸੋਧੋ- ↑ "Invoeringswet openbare lichamen Bonaire, Sint Eustatius en Saba" (in Dutch). wetten.nl. Retrieved 2012-10-14.
{{cite web}}
: CS1 maint: unrecognized language (link) - ↑ "Delegation Record for .BQ". IANA. 20 December 2010. Retrieved 30 December 2010.
ਹਵਾਲੇ ਵਿੱਚ ਗ਼ਲਤੀ:<ref>
tags exist for a group named "a", but no corresponding <references group="a"/>
tag was found