ਕੈਲਸੋ ਪਾਰਕ ਓਨਟਾਰੀਓ, ਕੈਨੇਡਾ ਵਿੱਚ ਇੱਕ ਥੀਮ ਵਾਟਰਪਾਰਕ, ਜੋ ਓਟਾਵਾ 35 ਮੀਲ ਪੂਰਬ ਵੱਲ ਪੈਂਦਾ ਹੈ। ਇਹ 7 ਜੂਨ 2010 ਨੂੰ ਜਨਤਾ ਲਈ ਖੁੱਲਿਆ ਸੀ। ਇਹ ਵਿਲੇਜ਼ ਵਾਕਾਂਸੇ ਵਾਲਕਾਰਸਰ ਨੇ 45 ਮਿਲੀਅਨ ਕੈਨੇਡੀਆਈ ਡਾਲਰਾਂ ਨਾਲ 450 ਏਕੜ ਜਗ੍ਹਾ ਤੇ ਬਣਾਇਆ ਹੈ ਅਤੇ ਇਹ ਕੈਨੇਡਾ ਦਾ ਸਭ ਤੋਂ ਵੱਡਾ ਵਾਟਰਪਾਰਕ ਹੈ।.[1]

ਕੈਲਸੋ ਪਾਰਕ ਨਿਰਮਾਣ ਅਧੀਨ, ਅਪਰੈਲ 2010
ਫਾਸਟ ਟਰੈਕ ਤੇ ਜਿੱਪਿੰਗ ਡਾਊਨ (ਕੈਲਸੋ ਪਾਰਕ)

ਹਵਾਲੇ

ਸੋਧੋ
  1. David Gonczol (2010-04-06) Nearly ready for summertime fun, Ottawa Citizen