ਕੈੱਨ ਗ੍ਰੇਗੋਇਰ (ਜਨਮ 13 ਦਸੰਬਰ 1951) ਇੱਕ ਡੱਚ ਚਿੱਤਰਕਾਰ ਹੈ। ਯਥਾਰਥ ਪ੍ਰਤੀ ਉਹਦੀ ਅਨੋਖੀ ਪਹੁੰਚ ਨੇ ਕਲਾ ਜਗਤ ਦਾ ਧਿਆਨ ਖਿਚਿਆ ਹੈ। ਉਸਨੇ ਅਹਿੱਲ ਜ਼ਿੰਦਗੀ ਚਿੱਤਰਕਾਰੀ ਦੀ ਰਵਾਇਤੀ ਵਿਧਾ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ।

ਗ੍ਰੇਗੋਇਰ ਨੇ 1967-1973 ਤੱਕ ਆਮਸਟਰਡੈਮ ਵਿੱਚ ਫਾਈਨ ਆਰਟਸ ਸਟੇਟ ਅਕੈਡਮੀ ਚ ਅਧਿਐਨ ਕੀਤਾ। 1973 ਵਿੱਚ ਉਸ ਨੇ ਸਿਲਵਰ ਪ੍ਰੀ ਡੇ ਰੋਮ ਜਿੱਤਿਆ। 1976 ਵਿੱਚ ਸੱਭਿਆਚਾਰ ਦੇ ਇਤਾਲਵੀ ਮੰਤਰਾਲੇ ਦੇ ਸੱਦੇ ਉੱਤੇ ਉਸ ਨੂੰ ਇਟਲੀ ਲਈ ਇੱਕ ਅਧਿਐਨ ਦੌਰੇ ਤੇ ਗਿਆ।[1]

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ