ਕੋਂਸਤਵੋਗਨ ਸਜੁ ਓਲਵਾਰ

ਕੋਂਸਤਵੋਗਨ ਸਜੁ ਓਲਵਾਰ ਉੱਤਰੀ ਸਵੀਡਨ ਦੇ ਵੈਸਟਰਬਾਟਨ ਇਲਾਕੇ ਦਾ ਇੱਕ ਯਾਤਰੀਆਂ ਦੇ ਲਈ ਬਣਾਇਆ ਰਾਹ ਹੈ ਜਿਸ ਉੱਤੇ ਕਈ ਮੂਰਤੀਆਂ ਵੀ ਹਨ। ਇਹ ਸਾਰਾ ਰਾਹ 35 ਮੀਲ ਦਾ ਹੈ।[1]

ਵਰਣਨ

ਸੋਧੋ

ਸੈਵਨ ਰਿਵਰਜ਼ ਆਰਟ ਊਮਿਓ ਬੰਦਰਗਾਹ, ਹੋਮਸੰਡ ਤੋਂ ਲੈਕੇ ਲੈਪਲੈਂਡ ਵਿੱਚ ਬੋਰਗਾਫ਼ਜਾਲ ਤੱਕ ਜਾਂਦਾ ਹੈ ਜੋ ਕਿ ਊਮਿਓ, ਅਤੇ ਦੋਰੋਤਿਆ ਵਿੱਚੋਂ ਹੋਕੇ ਲੰਘਦਾ ਹੈ। 1997 ਤੋਂ ਲੈਕੇ ਹੁਣ ਤੱਕ ਇਸ ਰਾਹ ਉੱਤੇ 13 ਕਲਾਕ੍ਰਿਤੀਆਂ ਲਾਈਆਂ ਗਈਆਂ ਹਨ। ਇਹ ਰਾਹ 35 ਮੀਲ ਲੰਬਾ ਹੈ 7 ਨਦੀਆਂ ਨੂੰ ਪਾਰ ਕਰਦਾ ਹੈ, ਵਿੰਦੇਲੋਵੇਨ, ਊਮੇ, ਓਰੇਓਲਵੇਨ, ਲੋਗਦਿਓਲਵੇਨ, ਗਿਦਿਓਲਵੇਨ, ਅੰਗੇਰਮਾਨੋਲਵੇਨ ਅਤੇ ਸਾਕਸੋਲਵੇਨ।

ਮੂਰਤੀਆਂ

ਸੋਧੋ
 
ਕਲਾਕ੍ਰਿਤੀ "811" 2011 ਵਿੱਚ

ਹਵਾਲੇ

ਸੋਧੋ

  1. "Konstvägen sju älvar". Föreningen Konstvägen sju älvar. Retrieved 11 March 2014.