ਗਾਬਰੀਐੱਲ ਬੋਨਅਰ ਸ਼ਨੈੱਲ (19 ਅਗਸਤ 1883 – 10 ਜਨਵਰੀ 1971)[1] ਇੱਕ ਫ਼ਰਾਂਸੀਸੀ ਫ਼ੈਸ਼ਨ ਡਿਜ਼ਾਈਨਰ ਅਤੇ ਸ਼ਨੈੱਲ ਬਰਾਂਡ ਦੀ ਸਥਾਪਕ ਸੀ। ਇਹ ਇੱਕੋ-ਇੱਕ ਫ਼ੈਸ਼ਨ ਡਿਜ਼ਾਈਨਰ ਸੀ ਜੀਹਦਾ ਨਾਂ ਟਾਈਮ ਰਸਾਲੇ ਵੱਲੋਂ ਜਾਰੀ ਕੀਤੀ ਗਈ 20ਵੀਂ ਸਦੀ ਦੇ 100 ਸਭ ਤੋਂ ਵੱਧ ਅਸਰਦਾਰ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਸੀ।[2] ਪਾਲ ਪੁਆਰੇ ਸਮੇਤ ਸ਼ਨੈੱਲ ਸਿਰ ਔਰਤਾਂ ਨੂੰ ਸੀਨਾਬੰਦ ਲਿਬਾਸਾਂ ਤੋਂ ਛੁਟਕਾਰਾ ਦਿਵਾਉਣ ਦਾ ਸਿਹਰਾ ਬੰਨ੍ਹਿਆ ਜਾਂਦਾ ਹੈ।

ਕੋਕੋ ਸ਼ਨੈੱਲ
ਤਸਵੀਰ:Coco Chanel, 1920.jpg
ਸ਼ਨੈੱਲ, 1920
ਜਨਮ
ਗਾਬਰੀਐੱਲ ਬੋਨਅਰ ਸ਼ਨੈੱਲ

19 ਅਗਸਤ 1883
ਮੌਤ10 ਜਨਵਰੀ 1971 (87 ਦੀ ਉਮਰ)
ਪੈਰਿਸ, ਫ਼ਰਾਂਸ
ਰਾਸ਼ਟਰੀਅਤਾਫ਼ਰਾਂਸੀਸੀ
ਪੇਸ਼ਾਫ਼ੈਸ਼ਨ ਡਿਜ਼ਾਈਨਰ
Parent(s)Eugénie Jeanne Devolle
ਐਲਬਰਟ ਸ਼ਨੈੱਲ
ਪੁਰਸਕਾਰਨਾਈਮਨ ਮਾਰਕਸ ਫੈਸ਼ਨ ਇਨਾਮ, 1957
Labelsਸ਼ਨੈੱਲ

ਹਵਾਲੇ

ਸੋਧੋ
  1. "Madamoiselle Chanel: The Perennially Fashionable". Chanel. Retrieved 13 October 2006.
  2. Horton, Ros; Simmons, Sally (2007). Women Who Changed the World. Quercus. p. 103. ISBN 978-1-84724-026-2. Retrieved 8 March 2011.