ਕੋਟ ਡੀਜੀ
ਕੋਟ ਡੀਜੀ (Urdu: کوٹ ڈیجی) ਸਥਾਨ ਮੋਹਨਜੋਦੜੋ ਤੋਂ ਦੱਖਣ-ਪੂਰਬ ਵੱਲ 40 ਕਿਲੋਮੀਟਰ ਦੂਰ ਸਥਿਤ ਹੈ। ਇਸਦੀ ਖੁਦਾਈ 1955-57 ਦੌਰਾਨ ਪਾਕਿਸਤਾਨ ਦੇ ਪੁਰਾਤਤਵ ਵਿਭਾਗ ਦੇ ਅਧਿਕਾਰੀ ਐੱਫ. ਏ. ਖ਼ਾਨ ਨੇ ਕਰਵਾਈ। ਇਸ ਨਗਰ ਦੀ ਰੱਖਿਆ ਲਈ ਇਸਦੇ ਚਾਰੇ ਪਾਸੇ ਪੰਜ ਫੁੱਟ ਚੌੜੀਆਂ ਪੱਥਰਾਂ ਦੀਆਂ ਨੀਹਾਂ ਉੱਤੇ ਇੱਟਾਂ ਦੀ ਦੀਵਾਰ ਬਣਾਈ ਗਈ ਜਿਸਦੇ ਖੰਡਰ ਮਿਲੇ ਹਨ। ਇਸ ਸਥਾਨ ਤੋਂ ਮਿਲੇ ਬਰਤਨ, ਮੂਰਤੀਆਂ, ਹਥਿਆਰ, ਚੂੜੀਆਂ ਤੇ ਹੋਰ ਵਸਤਾਂ ਹੜੱਪਾ ਤੇ ਮੋਹਨਜੋਦੜੋ ਤੋਂ ਮਿਲੀਆਂ ਵਸਤਾਂ ਵਰਗੀਆਂ ਹੀ ਹਨ।[1]
ڪوٽ ڏيجي | |
---|---|
کوٹ ڈیجی | |
ਟਿਕਾਣਾ | ਖੈਰਪੁਰ ਜਿਲ੍ਹਾ, ਸਿੰਧ, ਪਾਕਿਸਤਾਨ |
ਗੁਣਕ | 27°20′44″N 68°42′24″E / 27.34556°N 68.70667°E |
ਅਤੀਤ | |
ਕਾਲ | ਹੜੱਪਾ ਕਾਲ |
ਸੱਭਿਆਚਾਰ | ਸਿੰਧ ਘਾਟੀ ਸਭਿਅਤਾ |
ਜਗ੍ਹਾ ਬਾਰੇ | |
ਖੁਦਾਈ ਦੀ ਮਿਤੀ | 1955, 1957 |
ਹਵਾਲੇ
ਸੋਧੋ- ↑ Possehl, Gregory L. (2004). The।ndus Civilization: A contemporary perspective, New Delhi: Vistaar Publications,।SBN 81-7829-291-2, pp.72-4.