ਕੋਫ਼ੀ ਅਵੂਨੋਰ (13 ਮਾਰਚ 1935 – 21 ਸਤੰਬਰ 2013) ਘਾਨਾਵੀ ਕਵੀ ਅਤੇ ਲੇਖਕ ਸੀ ਜਿਸਦੀ ਰਚਨਾ ਵਿੱਚ ਬਸਤੀਵਾਦੀ ਦੌਰ ਦੇ ਅਫਰੀਕਾ ਦੇ ਚਿਤਰਣ ਲਈ ਉਸ ਦੇ ਘਰਵਾਸੀ ਈਵ ਲੋਕਾਂ ਦੀਆਂ ਕਾਵਿ- ਰਵਾਇਤਾਂ ਅਤੇ ਸਮਕਾਲੀ ਤੇ ਧਾਰਮਿਕ ਪ੍ਰਤੀਕਵਾਦ ਦਾ ਸੁੰਦਰ ਸੁਮੇਲ ਮਿਲਦਾ ਹੈ। ਉਸਨੇ ਜਾਰਜ ਅਵੂਨੋਰ-ਵਿਲੀਅਮਜ ਨਾਮ ਤੇ ਲਿਖਣਾ ਸ਼ੁਰੂ ਕੀਤਾ ਸੀ।[1] ਪ੍ਰੋਫੈਸਰ ਕੋਫ਼ੀ ਅਵੂਨੋਰ ਸਤੰਬਰ 2013 ਨੈਰੋਬੀ ਦੇ ਵੈਸਟਗੇਟ ਸ਼ਾਪਿੰਗ ਮਾਲ ਵਿੱਚ ਦਹਿਸ਼ਤਗਰਦ ਗੋਲੀਕਾਂਡ ਦੌਰਾਨ ਮਰਨ ਵਾਲਿਆਂ ਵਿੱਚੋਂ ਇੱਕ ਸੀ।[2][3][4]

ਕੋਫ਼ੀ ਐਨ. ਅਵੂਨੋਰ
KofiAwoonor.jpg
ਘਾਨਾ ਦਾ 8ਵਾਂ ਸੰਯੁਕਤ ਰਾਸ਼ਟਰ ਵਿੱਚ ਸਥਾਈ ਪ੍ਰਤਿਨਿਧ
ਦਫ਼ਤਰ ਵਿੱਚ
1990–1994
ਸਾਬਕਾਵਿਕਟਰ ਗਵੇਹੋ
ਉੱਤਰਾਧਿਕਾਰੀਜਾਰਜ ਲੈਮਪਟੇ
ਨਿੱਜੀ ਜਾਣਕਾਰੀ
ਜਨਮ(1935-03-13)13 ਮਾਰਚ 1935
ਵ੍ਹੇਟਾ, ਗੋਲਡ ਕੋਸਟ
ਮੌਤ21 ਸਤੰਬਰ 2013(2013-09-21) (ਉਮਰ 78)
ਨੈਰੋਬੀ, ਕੀਨੀਆ
ਕੌਮੀਅਤਘਾਨਾਵੀ
ਅਲਮਾ ਮਾਤਰ
ਕੰਮ-ਕਾਰਕਵੀ, ਲੇਖਕ, ਅਕੈਡਮਿਕ ਅਤੇ ਡਿਪਲੋਮੈਟ

ਹਵਾਲੇਸੋਧੋ

  1. Hans M. Zell, Carol Bundy & Virginia Coulon (eds), A New Reader's Guide to African Literature, Heinemann Educational Books, 1983, p. 355.
  2. "Prof. Awoonor dies in Al-Shabab attack in Kenyan Mall". citifmonline.com. Retrieved 23 September 2013. 
  3. "Nairobi shopping mall attacks: Kofi Awoonor, Ghanaian poet, killed in Westgate Attack". www.telegraph.co.uk. Retrieved 23 September 2013. 
  4. "Somalia's al-Shabab claims Nairobi Westgate Kenya attack". BBC. Retrieved 23 September 2013.