ਕੋਰਦੋਬਾ ਦਾ ਇਤਿਹਾਸਿਕ ਕੇਂਦਰ

ਗੁਣਕ: 37°52′45.1″N 4°46′47″W / 37.879194°N 4.77972°W / 37.879194; -4.77972

ਕੋਰਦੋਬਾ ਦਾ ਇਤਿਹਾਸਿਕ ਕੇਂਦਰ ਸਪੇਨ ਦੇ ਕੋਰਦੋਬਾ ਸ਼ਹਿਰ ਵਿੱਚ ਸਥਿਤ ਹੈ। ਇਹ ਆਪਣੀ ਕਿਸਮ ਸਪੇਨ ਅਤੇ ਯੂਰਪ ਵਿੱਚ ਸਭ ਤੋਂ ਵੱਡਾ ਕੇਂਦਰ ਹੈ। 1984 ਵਿੱਚ ਯੂਨੇਸਕੋ ਵਲੋਂ ਕੋਰਦੋਬਾ ਦੀ ਮਸਜਿਦ-ਗਿਰਜਾ ਨੂੰ ਵਿਸ਼ਵ ਵਿਰਾਸਤ ਟਿਕਾਣੇ[1] ਦੇ ਤੌਰ 'ਤੇ ਆਪਣੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ। ਇੱਕ ਦਹਾਕੇ ਬਾਅਦ, ਇਸ ਵਿੱਚ ਪੁਰਾਣੇ ਸ਼ਹਿਰ ਦੇ ਬਹੁਤ ਸਾਰੇ ਹਿੱਸੇ ਨੂੰ ਸ਼ਾਮਿਲ ਕਰ ਲਿਆ ਗਿਆ। ਇਹ ਇਤਿਹਾਸਕ ਕੇਂਦਰ ਰੋਮਨ, ਅਰਬੀ ਅਤੇ ਇਸਾਈ ਧਰਮਾਂ ਦੀ ਸਮਾਰਕ ਦੇ ਤੌਰ 'ਤੇ ਵੱਡੀ ਦੇਣ ਹੈ।[2]

ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
ਕੋਰਦੋਬਾ ਦਾ ਇਤਿਹਾਸਿਕ ਕੇਂਦਰ
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
ਦੇਸ਼ਸਪੇਨ
ਕਿਸਮCultural
ਮਾਪ-ਦੰਡi, ii, iii, iv
ਯੁਨੈਸਕੋ ਖੇਤਰਯੂਰਪ ਅਤੇ ਉੱਤਰੀ ਅਮਰੀਕਾ
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ1984 (8th ਅਜਲਾਸ)
ਵਿਸਤਾਰ1994

ਇਤਿਹਾਸਸੋਧੋ

ਗੈਲਰੀਸੋਧੋ

ਹਵਾਲੇਸੋਧੋ

  1. "Historic Centre of Cordoba". UNESCO. Retrieved 29 December 2013. 
  2. "El Hospital de San Sebastián" (in Spanish). Artencordoba.com. Retrieved 30 December 2013.