ਕੋਰਲ ਸਮੁੰਦਰੀ ਟਾਪੂ
(ਕੋਰਲ ਸਾਗਰ ਟਾਪੂ ਤੋਂ ਮੋੜਿਆ ਗਿਆ)
ਕੋਰਲ ਸਮੁੰਦਰੀ ਟਾਪੂ ਰਾਜਖੇਤਰ ਵਿੱਚ ਕਵੀਨਜ਼ਲੈਂਡ, ਆਸਟਰੇਲੀਆ ਦੇ ਉੱਤਰ-ਪੂਰਬ ਵੱਲ ਪੈਂਦੇ ਕੋਰਲ ਸਮੁੰਦਰ ਵਿਚਲੇ ਛੋਟੇ ਅਤੇ ਆਮ ਤੌਰ ਉੱਤੇ ਗ਼ੈਰ-ਅਬਾਦ ਤਪਤ-ਖੰਡੀ ਟਾਪੂਆਂ ਅਤੇ ਮੂੰਗਾ-ਚਟਾਨਾਂ ਦੀ ਟੋਲੀ ਸ਼ਾਮਲ ਹੈ। ਇੱਕੋ-ਇੱਕ ਅਬਾਦ ਟਾਪੂ ਵਿਲਿਸ ਟਾਪੂ ਹੈ। ਇਸ ਰਾਜਖੇਤਰ ਦਾ ਰਕਬਾ 780,000 ਕਿ.ਮੀ.2 ਹੈ।