ਇਹੇ ਖਦਾਨਾ ਚੋ ਨਿਕਲਦਾ ਹੈ। ਕੋਲਾ ਇੱਕ ਸਖਤ ਕਾਰਬਨ ਪਦਾਰਥ ਹੈ। ਇਸਨੂੰ ਬਾਲਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਊਰਜਾ ਦੀ ਪ੍ਰਾਪਤੀ ਲਈ ਇਸ ਦੀ ਵਰਤੂ ਵਧੇਰੇ ਕੀਤੀ ਜਾਂਦੀ ਹੈ। ਕੋਲਾ ਕਈ ਤਰਾਂ ਦਾ ਹੁੰਦਾ ਹੈ ਅਤੇ ਉਸ ਵਿੱਚ ਕਾਰਬਨ ਦੀ ਮਾਤਰਾ ਸ਼੍ਰੇਣੀ ਅਨੁਸਾਰ ਹੁੰਦੀ ਹੈ।[1]

ਹਵਾਲੇਸੋਧੋ

  1. "ਕੋਲਾ" (PDF). Retrieved 30 ਅਗਸਤ 2016.  Check date values in: |access-date= (help)