ਕੋਲੋਸੀਅਮ
ਕੋਲੋਸਿਅਮ ਜਾਂ ਕੋਲਿਸਿਅਮ (Latin: Amphitheatrum Flavium; Italian: Anfiteatro Flavio or Colosseo) ਇਟਲੀ ਦੇਸ਼ ਦੇ ਰੋਮ ਨਗਰ ਦੇ ਦੁਆਰਾ ਨਿਰਮਿਤ ਰੋਮਨ ਸਮਰਾਜ ਦਾ ਸਬਤੋਂ ਵਿਰਾਟ ਅੰਡਾਕਾਰੀ ਐੰਮਫ਼ੀਥੀਏਟਰ ਹੈ ਤੇ ਇਹ ਦੁਨਿਆ ਦਾ ਵੀ ਸਬਤੋਂ ਵੱਡਾ ਐੰਮਫ਼ੀਥੀਏਟਰ ਹੈ।[1] ਇਹ ਰੋਮਨ ਆਰਕੀਟੈਕਚਰ ਅਤੇਇੰਜੀਨੀਅਰਿੰਗ ਦਾ ਸਬਤੋਂ ਉੱਤਮ ਨਮੂਨਾ ਮਨਿਆ ਜਾਂਦਾ ਹੈ। ਇਸਦਾ ਨਿਰਮਾਣ 70 -72 ਵੀੰ ਈਸਵੀ ਦੇ ਮੱਧ ਵਿੱਚ ਸ਼ਾਸਕ ਵੇਸਪੀਯਨ ਦੇ ਸ਼ੁਰੂ ਕਰਵਾਇਆ ਤੇ 80 ਵੀੰ ਈਸਵੀ ਵਿੱਚ ਏਸਨੂ ਸਮਰਾਟ ਟਾਈਟਸ[2] ਨੇ ਪੂਰਾ ਕਰਵਾਇਆ . 81 ਤੇ 96 ਸਾਲਾਂ ਦੇ ਵਿੱਚ ਡੋਮੀਸ਼ੀਯਨ[3] ਦੇ ਰਾਜ ਵਿੱਚ ਕੁਝ ਹੋਰ ਪਰਿਵਰਤਨ ਕਰਵਾਏ ਗਏ। ਇਸ ਭਵਨ ਦਾ ਨਾਮ ਐੰਮਫ਼ੀਥੀਏਟਰ ਫ਼ਲੇਵਿਯਮ, ਵੇਸਪਿਯਨ ਤੇ ਟਾਈਟਸ ਦੇ ਪਰਿਵਾਰਿਕ ਨਾਮ ਫ਼ਲੇਵਿਯਸ ਦੇ ਕਾਰਣ ਹੈ।[4]
ਕੋਲੋਸੀਅਮ | |
---|---|
ਸਥਾਨ | ਰੇਜੀਓ IV ਟੈਂਪਲਮ ਪੈਕਿਸ ("ਸ਼ਾਂਤੀ ਦਾ ਮੰਦਰ") |
ਉਸਾਰੀ | 70–80 AD |
ਲਈ/ਦੁਆਰਾ ਉਸਾਰਿਆ | ਵੇਸਪਾਸਿਅਨ, ਟਾਈਟਸ |
ਕਿਸਮ | ਐਮਫੀਥੀਏਟਰ |
ਸਬੰਧਿਤ | ਰੋਮ ਵਿੱਚ ਪੁਰਾਤਨ ਸਮਾਰਕਾਂ ਦੀ ਸੂਚੀ |
Lua error in ਮੌਡਿਊਲ:Location_map at line 522: Unable to find the specified location map definition: "Module:Location map/data/Italy Rome Antiquity" does not exist. | |
ਅਧਿਕਾਰਤ ਨਾਮ | ਕੋਲੋਸੀਅਮ |
ਕਿਸਮ | ਸੱਭਿਆਚਾਰਕ |
ਮਾਪਦੰਡ | I, III, IV |
ਅਹੁਦਾ | 1980 (4th session) |
ਹਵਾਲਾ ਨੰ. | 91 |
State Party | ਇਟਲੀ |
Region | ਯੂਰਪ ਅਤੇ ਉੱਤਰੀ ਅਮਰੀਕਾ |
ਅੰਡਾਕਾਰ ਕੋਲੋਸਿਅਮ ਦੀ ਗੁੰਜਾਇਸ਼ 50,000 ਤੋਂ 80,000 ਦਰਸ਼ਕਾਂ ਦੀ ਸੀ, ਜੋ ਕੇ ਉਸ ਸਮੇਂ ਵਿੱਚ ਸਦਾਰਣ ਗੱਲ ਨਹੀਂ ਸੀ।[5][6] ਇਸ ਸਟੇਡੀਅਮ ਵਿੱਚ ਗਲੈਡੀਯੇਟਰ ਯੋਧਾਵਾਂ ਦੇ ਵਿੱਚਕਾਰ ਖੂਨੀ ਲੜਾਈਆਂ ਹੋਇਆ ਕਰਦੀ ਸੀ। ਗਲੈਡੀਯੇਟਰ ਯੋਧਾਵਾਂ ਨੂੰ ਬੱਬਰ ਸ਼ੇਰ ਵਰਗੇ ਜਾਨਵਰਾਂ ਨਾਲ ਵੀ ਲੜਨਾ ਪੈਂਦਾ ਸੀ। ਅਨੁਮਾਨ ਹੈ ਕੀ ਸਟੇਡੀਅਮ ਦੇ ਇੱਦਾਂ ਦੇ ਪ੍ਰਦਰਸ਼ਨਾਂ ਕਾਰਣ 5 ਲੱਖ ਪਸ਼ੁ ਤੇ 10 ਲੱਖ ਮਨੁੱਖ ਮਾਰੇ ਗਏ। ਇਸ ਤੋਂ ਇਲਾਵਾ ਕੋਲੋਸਿਯਮ ਮਸ਼ਕਰੀ ਸਮੁੰਦਰ ਦੇ ਲੜਾਈ, ਜਾਨਵਰਾਂ ਦਾ ਸ਼ਿਕਾਰ, ਕਤਲ, ਲੜਾਈਆਂ ਦਾ ਮੁੜ - ਵਿਧੇਯਕ, ਕਲਾਸੀਕਲ ਪੁਰਾਣ 'ਤੇ ਅਧਾਰਿਤ ਨਾਟਕਾਂ ਆਦਿ ਲਈ ਵਰਤਿਆ ਜਾਂਦਾ ਸੀ।ਸਾਲ ਵਿੱਚ ਦੋ ਬਾਰ ਸ਼ਾਨਦਾਰ ਆਯੋਜਨ ਹੋਂਦੇ ਸੀ ਤੇ ਰੋਮਨਵਾਸੀ ਇਸ ਖੇਡ ਨੂ ਬਹੁਤ ਪਸੰਦ ਕਰਦੇ ਸੀ। ਬਾਅਦ ਵਿੱਚ ਇਸ ਕੋਲੋਸਿਅਮ ਨੂੰ ਨਿਵਾਸ, ਕਿੱਲੇ, ਧਾਰਮਿਕ ਕੰਮਾਂ, ਤੀਰਥਸਥਲ ਆਦਿ ਦੇ ਰੂਪ ਵਿੱਚ ਵੀ ਵਰਤਿਆ ਗਿਆ।
ਅੱਜ ਇੱਕੀਵੀਂ ਸਦੀ ਵਿੱਚ ਇਹ ਭੂਕੰਪ ਤੇ ਪਥਰ ਚੋਰੀ ਹੋਣ ਕਰਨ ਸਿਰਫ ਖੰਡਰ ਦੇ ਰੂਪ ਵਿੱਚ ਬਚੀ ਹੈ ਪਰ ਇਸ ਖੰਡਰ ਨੂੰ ਟੂਰਿਸਟਾਂ ਲਈ ਸਜਾ ਸੰਵਾਰਕੇ ਰਖਿਆ ਹੋਇਆ ਹੈ। ਯੂਨੇਸਕੋ ਨੇ ਕੋਲੋਸਿਅਮ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਹੈ। ਅੱਜ ਵੀ ਇਹ ਸ਼ਕਤੀਸ਼ਾਲੀ ਰੋਮਨ ਸਲਤਨਤ ਦੇ ਗੌਰਵ ਦਾ ਪ੍ਰਤੀਕ ਹੈ ਤੇ ਰੋਮਨ ਚਰਚ ਤੋਂ ਕਰੀਬੀ ਸੰਬਧ ਰੱਖਦਾ ਹੈ ਕਿਓਂਕਿ ਅੱਜ ਵੀ ਹਰ ਗੁੱਡ ਫ਼ਰਾਇਡੇ ਨੂੰ ਪੋਪ ਇੱਥੇ ਤੋਂ ਇੱਕ ਵਿਸ਼ਾਲ ਜਲੂਸ ਕੱਡਦੇ ਹਨ।[7]
ਤੇ ਕੋਲੋਸਿਅਮ ਨੂੰ ਵਿਸ਼ਵ ਦੇ 7 ਨਵੇਂ ਅਚੰਭੇ ਵਿੱਚ ਇੱਕ ਮਾਇਆ ਜਾਂਦਾ ਹੈ. ਇਤਾਲਵੀ ਪੰਜ ਸੇੰਟ ਦੇ ਯੂਰੋ ਸਿੱਕੇ (5 cent euro coins) ਤੇ ਵੀ ਕੋਲੋਸਿਅਮ ਦਾ ਚਿੱਤਰ ਹੈ।
ਗੈਲਰੀ
ਸੋਧੋ-
The Colosseum
-
A map of central Rome during the Roman Empire, with the Colosseum at the upper right corner
-
Map of medieval Rome depicting the Colosseum
-
The Colosseum in a 1757 engraving by Giovanni Battista Piranesi
-
Allied troops consult a guidebook outside the Colosseum after liberation in 1944
-
Interior of the Colosseum, Rome (1832) by Thomas Cole, showing the Stations of the Cross around the arena and the extensive vegetation
-
The Colosseum today as a background to the busy metropolis
-
Original façade of the Colosseum
-
The exterior of the Colosseum, showing the partially intact outer wall (left) and the mostly intact inner wall (center and right)
-
Entrance LII of the Colosseum, with Roman numerals still visible
-
The raked areas that once held seating
-
Diagram of the levels of seating
-
The Colosseum arena, showing the hypogeum.
-
The Colosseum – a view from the Oppian Hill
-
Pollice Verso (Thumbs Down) by Jean-Léon Gérôme, 1872
-
A panorama of the interior of the Colosseum in 2011
-
Colosseum 2013
-
Colosseum 2013
-
Colosseum 2012
-
Colosseum 2013
-
Colosseum 2013
-
Colosseum 2013
-
Colosseum 2013
-
Colloseum 2014
ਹਵਾਲੇ
ਸੋਧੋ- ↑ The Colosseum: Largest Amphitheatre. Guinness World Records.com. 2013. Retrieved 6 March 2013.
- ↑ "BBC's History of the Colosseum p. 2". Bbc.co.uk. 22 March 2011. Retrieved 16 April 2012.
- ↑ Roth, Leland M. (1993). Understanding Architecture: Its Elements, History and Meaning (First ed.). Boulder, CO: Westview Press. ISBN 0-06-430158-3.
- ↑ Hopkins, Keith; Beard, Mary (2005). The Colosseum. Harvard University Press. p. 2. ISBN 0-674-01895-8. Retrieved 19 January 2011.
- ↑ William H. Byrnes IV (Spring 2005) "Ancient Roman Munificence: The Development of the Practice and Law of Charity". Rutgers Law Review vol. 57, issue 3, pp. 1043–1110.
- ↑ "BBC's History of the Colosseum p. 1". Bbc.co.uk. 22 March 2011. Retrieved 16 April 2012.
- ↑ "Frommer's Events – Event Guide: Good Friday Procession in Rome (Palatine Hill, Italy)". Frommer's. Retrieved 8 April 2008.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |