ਕੋਲੰਗੁਡੀ ਕਰੱਪਾਈ (ਤਮਿਲ਼: கொல்லங்குடி கருப்பாயி) ਇੱਕ ਤਾਮਿਲ ਲੋਕ ਗਾਇਕਾ ਹੈ ਜਿਸਨੇ ਫ਼ਿਲਮਾਂ ਵਿੱਚ ਵੀ ਪ੍ਰਦਰਸ਼ਨ ਕੀਤਾ ਹੈ।[1] ਉਹ ਤਾਮਿਲ ਲੋਕ ਸੰਗੀਤ ਦੀ ਮੋਹਰੀ ਮੰਨੀ ਜਾਂਦੀ ਹੈ।[2] ਫ਼ਿਲਮਾਂ ਵਿੱਚ ਪ੍ਰਦਰਸ਼ਨ ਕਰਨ ਵਾਲੀ ਆਪਣੀ ਸ਼ੈਲੀ ਅਤੇ ਪਿਛੋਕੜ ਦੀ ਪਹਿਲੀ ਵਿਅਕਤੀ ਵਜੋਂ, ਉਸਨੇ ਕਈ ਹੋਰ ਲੋਕ ਕਲਾਕਾਰਾਂ ਲਈ ਪ੍ਰੇਰਣਾ ਦਾ ਕੰਮ ਕੀਤਾ।[3][4] ਉਸਨੇ ਫ਼ਿਲਮਾਂ ਵਿੱਚ ਆਉਣ ਤੋਂ ਤੀਹ ਸਾਲ ਪਹਿਲਾਂ ਆਲ ਇੰਡੀਆ ਰੇਡੀਓ 'ਤੇ ਇੱਕ ਬਤੌਰ ਕਲਾਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।[5] ਉਸਨੂੰ ਸੰਗੀਤ ਵਿੱਚ ਪਾਏ ਯੋਗਦਾਨ ਲਈ ਵੱਕਾਰੀ ਕਾਲੀਮਾਨਾ ਪੁਰਸਕਾਰ ਵੀ ਦਿੱਤਾ ਗਿਆ ਹੈ।[6]

ਫ਼ਿਲਮੋਗ੍ਰਾਫੀ

ਸੋਧੋ

ਬਤੌਰ ਅਦਾਕਾਰ

ਸੋਧੋ
ਸਾਲ ਫ਼ਿਲਮ[7]
1985 ਆਣ ਪਾਵਮ
1987 ਆਯੁਸੁ ਨੂਰੂ
1987 ਯੇਟਿਕੂ ਪੋਟੀ
1996 ਗੋਪਾਲਾ ਗੋਪਾਲਾ

ਬਤੌਰ ਗਾਇਕਾ

ਸੋਧੋ
ਸਾਲ ਗਾਣਾ ਫ਼ਿਲਮ[8]
1985 ਪੇਰਾਂਡੀ ਆਣ ਪਾਵਮ
1985 ਓਟੀ ਵੰਧਾ ਆਣ ਪਾਵਮ
1985 ਕੋਠੂ ਪੱਕਾ ਆਣ ਪਾਵਮ
1985 ਛਾਇਆ ਚੀਲੈ ਆਣ ਪਾਵਮ
1985 ਅਰਸਪਾੱਟੀ ਆਣ ਪਾਵਮ
1987 ਇੰਗਾ ਓਰੂ ਨਾਲਾ ਓਰੂ ਯੇਟਿਕੂ ਪੋਟੀ
1997 ਕਾਨੰਗੂਰਵੀ ਕੁਟੁਕੁਲਾਏ ਆਹਾ ਏਨਾ ਪੋਰੁਥਮ

ਗੀਤ ਦੀ ਰਿਕਾਰਡਿੰਗ ਲਈ ਮਦੁਰੈ ਜਾ ਰਹੇ ਉਸ ਦੇ ਪਤੀ ਦੀ ਉਸ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ, ਇਸ ਦੁਖਦਾਈ ਘਟਨਾ ਨੇ ਉਸ ਨੂੰ ਸੌਣ ਨਹੀਂ ਦਿੱਤਾ ਅਤੇ ਉਸਨੇ ਸਿਨੇਮਾ ਦੀਆਂ ਪੇਸ਼ਕਸ਼ਾਂ ਬੰਦ ਕਰ ਦਿੱਤੀਆਂ, ਬਾਅਦ ਵਿੱਚ ਉਸ ਦੀ ਧੀ ਦੀ ਵੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਹੋਰ ਕਮਜ਼ੋਰ ਹੋ ਗਈ। ਹੁਣ ਉਸ ਦਾ ਉਸ ਦੇ ਸਮਾਜ ਦੇ ਨੌਜਵਾਨਾਂ ਦੁਆਰਾ ਧਿਆਨ ਰੱਖਿਆ ਜਾ ਰਿਹਾ ਹੈ।

ਹਵਾਲੇ

ਸੋਧੋ
  1. "A fete for all to enjoy". The Hindu. March 18, 2003. Retrieved 2009-07-30.[permanent dead link][permanent dead link][permanent dead link][permanent dead link][permanent dead link][permanent dead link]
  2. Prof M Ilangovan (October 19, 2007). "கரிசல் கிருட்டிணசாமி (Karisal Krishnaswamy)". திண்ணை (Thinnai) (in Tamil). Retrieved 2009-07-29.{{cite journal}}: CS1 maint: unrecognized language (link)
  3. "Of the unexpected break". The Hindu. September 15, 2007. Retrieved 2009-07-30.[permanent dead link][permanent dead link][permanent dead link][permanent dead link][permanent dead link][permanent dead link]
  4. "Throaty treat". The Hindu. January 21, 2004. Archived from the original on 2004-03-04. Retrieved 2009-07-30. {{cite news}}: Unknown parameter |dead-url= ignored (|url-status= suggested) (help)
  5. "In tune with the times". The Hindu. October 22, 2004. Archived from the original on 2004-11-12. Retrieved 2009-07-30. {{cite news}}: Unknown parameter |dead-url= ignored (|url-status= suggested) (help)
  6. "Her life reflects reel life tragedy". The Hindu. March 30, 2003. Archived from the original on 2012-01-19. Retrieved 2009-07-30. {{cite news}}: Unknown parameter |dead-url= ignored (|url-status= suggested) (help)
  7. "Filmography of Kollangudi Karuppayi". www.cinesouth.com. Archived from the original on 2012-03-10. Retrieved 2009-12-11. {{cite web}}: Unknown parameter |dead-url= ignored (|url-status= suggested) (help)
  8. "Tamil - Songs by Kollangudi Karupayi". www.thiraipaadal.com. Retrieved 2009-12-11.