ਕੋਲੰਬੀਆ ਲਾਅ ਸਕੂਲ

ਕੋਲੰਬੀਆ ਲਾਅ ਸਕੂਲ ਕੋਲੰਬੀਆ ਯੂਨੀਵਰਸਿਟੀ ਦਾ ਇੱਕ ਪੇਸ਼ੇਵਰ ਗ੍ਰੈਜੂਏਟ ਕਾਲਜ ਹੈ, ਅਤੇ ਆਈਵੀ ਲੀਗ ਦਾ ਭਾਗ ਹੈ। ਇਹ ਅਮਰੀਕਾ ਦੇ ਸਭ ਤੋਂ ਵਧੀਆ ਕਾਨੂੰਨ ਦੀ ਪੜ੍ਹਾਈ ਪ੍ਰਦਾਨ ਕਰਨ ਵਾਲੇ ਕਾਲਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[3] ਇਹ ਕਾਲਜ ਕਾਰਪੋਰੇਟ ਕਾਨੂੰਨ ਦੀ ਪੜ੍ਹਾਈ ਲਈ ਮਸ਼ਹੂਰ ਹੈ ਅਤੇ ਇਸਦੇ ਵਿਦਿਆਰਥੀ ਅਮਰੀਕਾ ਦੀਆਂ ਕਈ ਵੱਡੀਆਂ ਕਾਨੂੰਨ ਕੰਪਨੀਆਂ ਵਿੱਚ ਨੌਕਰੀ ਲਈ ਚੁਣੇ ਜਾਂਦੇ ਹਨ।[4][5][6][7][8]

ਕੋਲੰਬੀਆ ਲਾਅ ਸਕੂਲ
ਸਥਾਪਨਾ1858
ਕਿਸਮਨਿੱਜੀ
ਬਜ਼ਟ$280 ਮਿਲੀਅਨ[1]
ਵਿੱਦਿਅਕ ਅਮਲਾ216[2]
ਵਿਦਿਆਰਥੀ1,267[2]
ਟਿਕਾਣਾਨਿਊ ਯਾਰਕ, ਨਿਊ ਯਾਰਕ, ਅਮਰੀਕਾ

ਇਸਦੀ ਨੀਂਹ 1858 ਵਿੱਚ ਰੱਖੀ ਗਈ ਸੀ, ਅਤੇ ਇਸ ਤੋਂ ਪਹਿਲਾਂ ਬਸਤੀਵਾਦੀ ਦੌਰ ਵਿੱਚ ਇਸਨੂੰ ਕਿੰਗਜ਼ ਕਾਲਜ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ।

ਹਵਾਲੇਸੋਧੋ