ਕੋਵਲਮ (ਮਲਿਆਲਮ:കോവളം) ਇੱਕ ਬੀਚ ਵਾਲਾ ਸ਼ਹਿਰ ਹੈ। ਇਹ ਭਾਰਤ ਦੇ ਕੇਰਲ ਰਾਜ ਵਿੱਚ ਸਥਿਤ ਹੈ। ਇਹ ਕੇਰਲਾ ਦੀ ਰਾਜਧਾਨੀ ਤੀਰੂਵੰਥਪੁਰਮ ਤੋਂ 16 ਕਿਲੋਮੀਟਰ ਦੂਰ ਸਥਿਤ ਹੈ। ਇਹ ਅਰਬ ਸਾਗਰ ਦੇ ਕੰਢੇ ਤੇ ਸਥਿਤ ਹੈ।[1]

ਕੋਵਲਮ
neighbourhood
ਕੋਵਲਮ ਬੀਚ, ਤੀਰੂਵੰਥਪੁਰਮ
ਕੋਵਲਮ ਬੀਚ, ਤੀਰੂਵੰਥਪੁਰਮ
ਦੇਸ਼ਭਾਰਤ
ਰਾਜਕੇਰਲ
ਜ਼ਿਲ੍ਹਾਤੀਰੂਵੰਥਪੁਰਮ ਜ਼ਿਲ੍ਹਾ
ਭਾਸ਼ਾਵਾਂ
 • ਅਧਿਕਾਰਿਕਮਲਿਆਲਮ, ਅੰਗਰੇਜ਼ੀ
ਸਮਾਂ ਖੇਤਰਯੂਟੀਸੀ+5:30 (IST)

ਸ਼ਬਦ ਨਿਰੁਕਤੀ

ਸੋਧੋ

ਕੋਵਲਮ ਦਾ ਅਰਥ ਹੈ ਨਾਰੀਅਲ ਦੇ ਰੁੱਖਾਂ ਦਾ ਇਕੱਠ

ਗੈਲਰੀ

ਸੋਧੋ

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. "Kovalam". Archived from the original on 2012-09-21. {{cite web}}: Unknown parameter |dead-url= ignored (|url-status= suggested) (help)