ਕੋਵੇਰੀਅੰਸ (ਗੁੰਝਲ ਖੋਲ੍ਹ)
ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ
ਗਣਿਤ ਅਤੇ ਭੌਤਿਕ ਵਿਗਿਆਨ ਅੰਦਰ, ਕੋਵੇਰੀਅੰਸ ਇਸ ਚੀਜ਼ ਦਾ ਇੱਕ ਨਾਪ ਹੈ ਕਿ ਦੋ ਵੇਰੀਏਬਲ ਇਕੱਠੇ ਕਿੰਨਾ ਕੁ ਬਦਲਦੇ ਹਨ, ਅਤੇ ਇਹ ਇਹਨਾਂ ਵੱਲ ਇਸ਼ਾਰਾ ਕਰ ਸਕਦੇ ਹਨ:
ਸਟੈਟਿਸਟਿਕਸ
ਸੋਧੋ- ਕੋਵੇਰੀਅੰਸ ਮੈਟ੍ਰਿਕਸ, ਬਹੁਤ ਸਾਰੇ ਅਸਥਿਰਾਂਕਾਂ ਦਰਮਿਆਨ ਕੋਵੇਰੀਅੰਸਾਂ ਦਾ ਇੱਕ ਮੈਟ੍ਰਿਕਸ
- ਦੋ ਮਨਚਾਹੇ ਅਸਥਿਰਾਂਕਾਂ ਜਾਂ ਡੈਟਾ ਸੈੱਟਾਂ ਦਰਮਿਆਨ ਕੋਵੇਰੀਅੰਸ ਜਾਂ ਕ੍ਰੌਸ-ਕੋਵੇਰੀਅੰਸ
- ਆਟੋ-ਕੋਵੇਰੀਅੰਸ, ਆਪਣੇ ਆਪ ਦੇ ਕਿਸੇ ਸਮਾਂ-ਸ਼ਿਫਟਡ ਵਾਲੇ ਕਿਸੇ ਸੰਕੇਤ ਦਾ ਕੋਵੇਰੀਅੰਸ
- ਕੋਵੇਰੀਅੰਸ ਫੰਕਸ਼ਨ, ਦੋ ਲੋਕੇਸ਼ਨਾਂ ਉੱਤੇ ਆਪਣੇ ਆਪ ਨਾਕ ਕਿਸੇ ਮਨਚਾਹੀ ਫੀਲਡ ਦਾ ਕੋਵੇਰੀਅੰਸ ਦਿੰਦਾ ਇੱਕ ਫੰਕਸ਼ਨ
ਬੀਜ ਗਣਿਤ ਅਤੇ ਰੇਖਾ ਗਣਿਤ
ਸੋਧੋ- ਵੈਕਟਰਾਂ ਦੇ ਕੋਵੇਰੀਅੰਸ ਅਤੇ ਕੌਂਟਰਾਵੇਰੀਅੰਸ, ਬੇਸਿਸ ਦੀ ਤਬਦੀਲੀ ਅਸ਼ਿਨ ਵੈਕਟਰ ਨਿਰਦੇਸ਼ਾਂਕਾਂ (ਕੋਆਰਡੀਨੇਟਾਂ) ਦੇ ਤਬਦੀਲ ਹੋਣ ਦੀਆਂ ਵਿਸ਼ੇਸ਼ਤਾਵਾਂ
- ਫੰਕਟਰਾਂ ਦੇ ਕੋਵੇਰੀਅੰਸ ਅਤੇ ਕੌਂਟਰਾਵੇਰੀਅੰਸ, ਫੰਕਟਰਾਂ ਦੀਆਂ ਵਿਸ਼ੇਸ਼ਤਾਵਾਂ
- ਸਰਵ ਸਧਾਰਨ ਕੋਵੇਰੀਅੰਸ ਜਾਂ ਸਰਲ ਤੌਰ 'ਤੇ ਕੋਵੇਰੀਅੰਸ (ਗਲਤ ਪਰ ਕੁਆਂਟਮ ਮਕੈਨਿਕਸ ਵਿੱਚ ਆਮ ਵਰਤੋ), ਮਨਚਾਹੀਆਂ ਡਿਫ੍ਰੈਂਸ਼ੀਅਲ ਨਿਰਦੇਸ਼ਾਂਕਾਂ (ਕੋਆਰਡੀਨੇਟਾਂ) ਦੀਆਂ ਰੂਪਾਂਤ੍ਰਨਾਂ (ਲੌਰੰਟਜ਼ ਟ੍ਰਾਂਸਫੋਰਮੇਸ਼ਨਾਂ) ਅਧੀਨ ਭੌਤਿਕੀ ਨਿਯਮਾਂ ਦੇ ਗਣਿਤਿਕ ਰੂਪ ਦੀ ਇਨਵੇਰੀਅੰਸ, ਜਿਸ ਤੋਂ ਸਖਤੀ ਨਾਲ ਭਾਵ ਹੈ ਸਥਿਰਤਾ
- ਕੋਵੇਰੀਅੰਟ ਟ੍ਰਾਂਸਫੋਰਮੇਸ਼ਨ, ਇੱਕ ਨਿਯਮ ਜੋ ਦਰਸਾਉਂਦਾ ਹੈ ਕਿਵੇਂ ਕੁੱਝ ਭੌਤਿਕੀ ਇਕਾਈਆਂ “ਕੋ-ਆਰਡੀਨੇਟ ਸਿਸਟਮ” ਦੀ ਕਿਸੇ ਤਬਦੀਲੀ ਅਧੀਨ ਬਦਲ ਜਾਂਦੀਆਂ ਹਨ
- ਲੌਰੰਟਜ਼ ਕੋਵੇਰੀਅੰਸ, ਸਪੇਸ-ਟਾਈਮ ਦੀ ਇੱਕ ਅਜਿਹੀ ਵਿਸ਼ੇਸ਼ਤਾ ਜੋ ਰਿਲੇਟੀਵਿਟੀ ਦੀ ਸਪੈਸ਼ਲ ਥਿਊਰੀ ਤੋਂ ਬਣਦੀ ਹੈ
- ਪੋਆਇਨਕੇਅਰ ਕੋਵੇਰੀਅੰਸ, ਇੱਕ ਸਬੰਧਤ ਖਾਸੀਅਤ
- ਐਡੀ ਕੋਵੇਰੀਅੰਸ, ਇੱਕ ਐਟਮੋਸਫੈਰਿਕ ਫਲੱਕਸ ਨਾਪ ਤਕਨੀਕ
ਕੰਪਿਊਟਰ ਵਿਗਿਆਨ
ਸੋਧੋ- ਕੋਵੇਰੀਅੰਸ ਅਤੇ ਕੌਂਟਰਾਵੇਰੀਅੰਸ (ਕੰਪਿਊਟਰ ਵਿਗਿਆਨ), ਕੰਪਿਊਟਰ ਸਾਇੰਸ ਵਿੱਚ ਸ਼੍ਰੇਣੀ ਸਬੰਧਾਂ ਦਾ ਇੱਕ ਸਿਸਟਮ