ਕੋਸਤਾ ਰੀਕਾਈ ਕੋਲੋਨ

ਕੋਸਟਾ ਰੀਕਾ ਦੀ ਮੁਦਰਾ
(ਕੋਸਟਾ ਰੀਕਾਈ ਕੋਲੋਨ ਤੋਂ ਮੋੜਿਆ ਗਿਆ)

ਕੋਲੋਨ (ਕ੍ਰਿਸਟੋਫ਼ਰ ਕੋਲੰਬਸ ਮਗਰੋਂ ਜਿਹਨੂੰ ਸਪੇਨੀ ਵਿੱਚ Cristóbal Colón (ਕਰੀਸਤੋਬਾਲ ਕੋਲੋਨ) ਕਿਹਾ ਜਾਂਦਾ ਹੈ) ਕੋਸਟਾ ਰੀਕਾ ਦੀ ਮੁਦਰਾ ਹੈ। ਇਹਦਾ ਬਹੁਵਚਨ ਸਪੇਨੀ ਵਿੱਚ colones/ਕੋਲੋਨੇਸ ਹੁੰਦਾ ਹੈ ਅਤੇ ISO 4217 ਕੋਡ CRC ਹੈ।

ਕੋਸਤਾ ਰੀਕਾਈ ਕੋਲੋਨ
colón costarricense (ਸਪੇਨੀ)
ਤਸਵੀਰ:Moneda Costa Rica 500 Colones 2006.jpg
500 ਕੋਲੋਨੇਸ ਦਾ ਸਿੱਕਾ
ISO 4217
ਕੋਡCRC (numeric: 188)
ਉਪ ਯੂਨਿਟ0.01
Unit
ਬਹੁਵਚਨਕੋਲੇਨੇਸ
ਨਿਸ਼ਾਨ
Denominations
ਉਪਯੂਨਿਟ
 1/100ਸਿੰਤੀਮੋ
ਬੈਂਕਨੋਟ1000, 2000, 5000, 10,000, 20,000, 50,000 ਕੋਲੋਨੇਸ
Coins5, 10, 25, 50, 100 and 500 ਕੋਲੋਨੇਸ
Demographics
ਵਰਤੋਂਕਾਰਫਰਮਾ:Country data ਕੋਸਟਾ ਰੀਕਾ
Issuance
ਕੇਂਦਰੀ ਬੈਂਕਕੋਸਟਾ ਰੀਕਾ ਕੇਂਦਰੀ ਬੈਂਕ
 ਵੈੱਬਸਾਈਟwww.bccr.fi.cr
Valuation
Inflation4.74% (ਜਨਵਰੀ - ਦਸੰਬਰ 2011)
 ਸਰੋਤÍndice de Precios al Consumidor 2011, INEC Costa Rica, 3 January 2012

ਹਵਾਲੇ

ਸੋਧੋ