ਧੁੰਦ (ਅੰਗਰੇਜ਼ੀ: Fog) ਅਕਸਰ ਠੰਡੀ ਹਵਾ ਵਿੱਚ ਬਣਦੀ ਹੈ ਅਤੇ ਇਸ ਦੇ ਅਸਤਿਤਵ ਵਿੱਚ ਆਉਣ ਦੀ ਪਰਿਕਿਰਿਆ ਬੱਦਲਾਂ ਵਰਗੀ ਹੀ ਹੁੰਦੀ ਹੈ। ਗਰਮ ਹਵਾ ਦੇ ਮੁਕਾਬਲੇ ਠੰਡੀ ਹਵਾ ਜਿਆਦਾ ਨਮੀ ਲੈਣ ਦੇ ਸਮਰੱਥ ਹੁੰਦੀ ਹੈ ਅਤੇ ਵਾਸ਼ਪੀਕਰਨ ਦੇ ਦੁਆਰਾ ਇਹ ਨਮੀ ਗ੍ਰਹਿਣ ਕਰਦੀ ਹੈ।[1] ਇਹ ਉਹ ਬੱਦਲ ਹੁੰਦਾ ਹੈ ਜੋ ਜ਼ਮੀਨ ਦੇ ਨਜ਼ਦੀਕ ਬਣਦਾ ਹੈ। ਯਾਨੀ ਬੱਦਲ ਦਾ ਉਹ ਭਾਗ ਜੋ ਜ਼ਮੀਨ ਦੇ ਉੱਪਰ ਹਵਾ ਵਿੱਚ ਠਹਰਿਆ ਹੋਇਆ ਹੋਵੇ ਧੁੰਦ ਨਹੀਂ ਕਹਾਉਂਦਾ ਸਗੋਂ ਬੱਦਲ ਦਾ ਉਹ ਭਾਗ ਜੋ ਜ਼ਮੀਨ ਦੇ ਸੰਪਰਕ ਵਿੱਚ ਆਉਂਦਾ ਹੈ, ਧੁੰਦ ਕਹਾਉਂਦੀ ਹੈ। ਇਸ ਦੇ ਇਲਾਵਾ ਧੁੰਦ ਕਈ ਹੋਰ ਤਰੀਕਿਆਂ ਵੀ ਬਣਦੀ ਹੈ।[2]

ਧੁੰਦ
ਧੁੰਦ

ਹਵਾਲੇ

ਸੋਧੋ
  1. "The international definition of fog consists of a suspended collection of water droplets or ice crystal near the Earth's surface ..." Fog and Boundary Layer Clouds: Fog Visibility and Forecasting. Gultepe,।smail, ed. Reprint from Pure and Applied Geophysics Vol 164 (2007) No. 6-7.।SBN 978-3-7643-8418-0. p. 1126; see Google Books Accessed 2010-08-01.
  2. Use of the term "fog" to mean any cloud that is at or near the Earth's surface can result in ambiguity as when, for example, a stratocumulus cloud covers a mountaintop. An observer on the mountain may say that he or she is in a fog, however, to outside observers a cloud is covering the mountain. "Standard practice for the design and operation of supercooled fog dispersal projects" Thomas, P. (2005) p. 3.।SBN 0-7844-0795-9 See Google Books. Accessed 2010-08-01. Further distinguishing the terms, fog rarely results in rain, while clouds are the common source of rain.