ਕੋਰ ਸਿੰਘ ਵਾਲਾ
(ਕੋੜ ਸਿੰਘ ਵਾਲਾ ਤੋਂ ਮੋੜਿਆ ਗਿਆ)
ਕੋਇਰ ਸਿੰਘ ਵਾਲਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਭਗਤਾ ਭਾਈ ਕਾ ਦੇ ਅਧੀਨ ਆਉਂਦਾ ਹੈ।[1][2]
ਕੋਰ ਸਿੰਘ ਵਾਲਾ | |
---|---|
ਸਮਾਂ ਖੇਤਰ | ਯੂਟੀਸੀ+5:30 |
ਵਾਹਨ ਰਜਿਸਟ੍ਰੇਸ਼ਨ | PB 03, PB 40 |
ਇਸ ਪਿੰਡ ਨੂੰ ਬਾਬਾ ਕੋਇਰ ਸਿੰਘ ਸਿੱਧੂ ਨੇ ਵਸਾਇਆ ਹੈ।
ਇਸ ਪਿੰਡ ਵਿੱਚ ਚੱਠਾ, ਸਿੱਧੂ, ਬਰਾੜ, ਰੰਧਾਵਾ, ਨਿਰਵਾਣ ਗੋਤ ਦੇ ਲੋਕ ਰਹਿੰਦੇ ਹਨ।
ਇਸ ਤੋ ਇਲਾਵਾ ਜੱਟ ਸਿੱਖ, ਮਜਬੀ ਸਿੱਖ, ਰਮਦਾਸੀਏ ਸਿੱਖ, ਤਰਖਾਣ, ਪੰਡਤਾ ਅਤੇ ਮੁਸਲਮਾਨਾ ਦੇ ਘਰ ਹਨ।
ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ, ਇੱਕ ਮਸਜਿਦ, ਬਾਬਾ ਕੋਇਰ ਸਿੰਘ ਸਿੰਘ ਜੀ ਦਾ ਸਥਾਨ, ਬਾਬਾ ਮਾਨ ਸਿੰਘ ਜੀ ਦਾ ਸਥਾਨ, ਤਿੰਨ ਛੱਪੜ, ਇੱਕ ਪੇਲੈਸ ਹੈ।
ਹਵਾਲੇ
ਸੋਧੋ- ↑ "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
- ↑ Villages in Bathinda District, Punjab state
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |