ਅੰਤਰਰਾਸ਼ਟਰੀ ਧੁਨੀ ਵਿਗਿਆਨ ਵਰਣਮਾਲਾ

ਕੌਮਾਂਤਰੀ ਧੁਨਾਤਮਕ ਲਿਪੀ ਰਾਹੀਂ ਟਕਸਾਲੀ ਯੂਨਾਨੀ ਵਰਣਮਾਲਾ ਦੀ ਵਰਤੋਂ ਕਰ ਕੇ ਤਕਰੀਬਨ ਹਰ ਭਾਸ਼ਾ ਦੀਆਂ ਧੁਨੀਆਂ ਨੂੰ ਦਰਸਾਇਆ ਜਾਂਦਾ ਹੈ।[1] ਕੌਮਾਂਤਰੀ ਧੁਨਾਤਮਕ ਲਿਪੀ ਨੂੰ ਸਾਰੀ ਦੁਨੀਆ ਦੇ ਭਾਸ਼ਾ ਵਿਗਿਆਨੀਆਂ ਵੱਲੋਂ ਵਰਤੋਂ ਵਿੱਚ ਲਿਆਇਆ ਜਾਂਦਾ ਹੈ।[2][3]

ਭਾਵੇਂ ਇਸ ਧੁਨਾਤਮਕ ਲਿਪੀ ਨੂੰ ਸਿਰਫ਼ ਮੌਖਿਕ ਤੌਰ 'ਤੇ ਪਰਤੱਖ ਧੁਨੀਆਂ ਲਈ ਵਰਤਿਆ ਜਾਂਦਾ ਹੈ ਪਰ ਇਸ ਵਿੱਚ ਕਿਰਤਮ ਧੁਨੀਆਂ ਦਾ ਸ਼ੁਮਾਰ ਵੀ ਕੀਤਾ ਜਾ ਸਕਦਾ ਹੈ।

ਹਵਾਲੇ ਸੋਧੋ

  1. International Phonetic Association (IPA), Handbook.
  2. MacMahon, Michael K. C. (1996). "Phonetic Notation". In P. T. Daniels and W. Bright (eds.) (ed.). The World's Writing Systems. New York: Oxford University Press. pp. 821–846. ISBN 0-19-507993-0. {{cite book}}: |editor= has generic name (help)
  3. Wall, Joan (1989). International Phonetic Alphabet for Singers: A Manual for English and Foreign Language Diction. Pst. ISBN 1877761508.