ਕੌਮੀ ਏਕਤਾ
ਕੌਮੀ ਏਕਤਾ ਇੱਕ ਕੈਲੀਫ਼ੋਰਨੀਆ ਅਧਾਰਿਤ ਆਨਲਾਈਨ ਅਤੇ ਇੱਕ ਪੰਜਾਬੀ ਹਫ਼ਤਾਵਾਰੀ ਪ੍ਰਿੰਟ ਅਖ਼ਬਾਰ ਹੈ, ਜੋ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਨੂੰ ਕੇਂਦਰ ਵਿਚ ਰੱਖਦਾ ਹੈ। ਆਨਲਾਈਨ ਐਡੀਸ਼ਨ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਵਿੱਚ ਹੈ। ਅਖ਼ਬਾਰ 2002 ਵਿੱਚ ਇੱਕ ਓਨਲਾਈਨ ਅਖ਼ਬਾਰ ਵਜੋਂ ਅਤੇ 2004 ਵਿੱਚ ਇੱਕ ਹਫ਼ਤਾਵਾਰੀ ਬ੍ਰੌਡਸ਼ੀਟ ਪ੍ਰਿੰਟ ਅਖ਼ਬਾਰ ਦੇ ਤੌਰ 'ਤੇ ਅਰੰਭ ਕੀਤਾ ਗਿਆ ਸੀ। ਓਨਲਾਈਨ ਅਤੇ ਪ੍ਰਿੰਟ ਦੋਵੇਂ ਸੰਸਕਰਣ ਮੁਫ਼ਤ ਉਪਲਬਧ ਹਨ।[1]
ਤਸਵੀਰ:Quami-ekta-weekly-newspaper-2010-01.jpg | |
ਕਿਸਮ | ਰੋਜ਼ਾਨਾ ਓਨਲਾਈਨ ਅਖ਼ਬਾਰ ਅਤੇ ਹਫ਼ਤਾਵਾਰੀ ਪ੍ਰਿੰਟ ਅਖ਼ਬਾਰ |
---|---|
ਫਾਰਮੈਟ | ਬ੍ਰੋਡਸ਼ੀਟ |
ਸੰਪਾਦਕ | ਹਰਜੀਤ ਸਿੰਘ ਸੰਧੂ |
ਸਥਾਪਨਾ | ਜੂਨ 14, 2002 |
ਮੁੱਖ ਦਫ਼ਤਰ | ਕੈਲੀਫੋਰਨੀਆ, ਸੰਯੁਕਤ ਰਾਜ |
ਵੈੱਬਸਾਈਟ | http://www.quamiekta.com/ |
ਜੁਲਾਈ 2007 ਵਿਚ ਕੌਮੀ ਏਕਤਾ ਨੇ ਧਰਮਿੰਦਰ ਨੂੰ ਭਾਰਤੀ ਸਿਨੇਮਾ ਵਿਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਸੀ।[2]
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- ਅਧਿਕਾਰਤ ਕੌਮੀ ਏਕਤਾ ਵੈਬਸਾਈਟ
- ਕੌਮੀ ਏਕਤਾ ਅੰਗਰੇਜ਼ੀ ਵੈਬਸਾਈਟ Archived 2010-07-02 at the Wayback Machine.
- ਲੋਕ ਮੀਡੀਆ ਕਾਰਪੋਰੇਸ਼ਨ ਵੈਬਸਾਈਟ ( ਕੌਮੀ ਏਕਤਾ ਦਾ ਪ੍ਰਕਾਸ਼ਕ)