ਕੌਰਸੇਰਾ ਇੱਕ ਆਨਲਾਇਨ ਸਿੱਖਿਆ ਵਿਗਿਆਨ ਲਈ ਕੰਪਨੀ ਹੈ ਜੋ ਕਿ ਸ਼ਾਨਦਾਰ ਸਿੱਖਿਆ ਦੇਈ ਕੋਰਸ ਕਰਨ ਦੀ ਸਹੂਲੀਅਤ ਪ੍ਰਦਾਨ ਕਰਦੀ ਹੈ। ਇਹ ਸ਼ਾਨਦਾਰ ਯੂਨੀਵਰਸਿਟੀਆਂ ਅਤੇ ਵੱਡਿਆਂ ਸੰਗਠਨਾਂ ਨਾਲ ਕੰਮ ਕਰਦੀ ਹੈ ਅਤੇ ਉਹਨਾਂ ਦੁਆਰਾ ਅਤਿ-ਅਧਿਕ ਕੋਰਸ ਆਨਲਾਇਨ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਕੌਰਸੇਰਾ ਭੌਤਿਕ ਵਿਗਿਆਨ, ਯੰਤਰ ਸ਼ਾਸਤਰ, ਚਿਕਿਤਸਾ, ਵਿਦਿਆ ਸ਼ਾਸਤਰ, ਸਮਾਜਿਕ ਸ਼ਾਸਤਰ, ਗਣਿਤ, ਬਿਜਨਸ, ਕੰਪਿਊਟਰ, ਡਿਜਿਟਲ ਵਪਾਰ, ਆਦਿ ਵਿੱਚ ਕੋਰਸ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ।

ਕੌਰਸੇਰਾ
Coursera's homepage in August 2014
ਸਾਈਟ ਦੀ ਕਿਸਮ
ਆਨਲਾਇਨ ਸਿੱਖਿਆ
ਉਪਲੱਬਧਤਾਅੰਗ੍ਰੇਜ਼ੀ, ਸਪੈਨਿਸ਼, ਫਰਾਂਸੀਸੀ, ਚੀਨੀ, ਅਰਬੀ, ਰੂਸੀ, ਪੁਰਤਗਾਲੀ, ਤੁਰਕੀ, ਯਹੂਦੀ, ਜਰਮਨ, ਇਤਾਲਵੀ
ਮੁੱਖ ਦਫ਼ਤਰਮਾਉੰਟੇਨ ਵਿਊ, ਕੇਲੀਫ਼ੋਰ੍ਨਿਯਾ
ਸੰਸਥਾਪਕਆਂਦ੍ਰਯੂ and ਕੋਲਰ
ਮੁੱਖ ਲੋਕਰਿਕ ਲੇਵਿਨ (CEO)
ਕਰਮਚਾਰੀ120+ (August 2014)
ਵੈੱਬਸਾਈਟwww.coursera.org
ਵਪਾਰਕਹਾਂ
ਰਜਿਸਟ੍ਰੇਸ਼ਨਜ਼ਰੂਰੀ
ਵਰਤੋਂਕਾਰ118 ਲੱਖ (ਮਾਰਚ 2015)[1]
ਜਾਰੀ ਕਰਨ ਦੀ ਮਿਤੀਅਪ੍ਰੈਲ 2012; 12 ਸਾਲ ਪਹਿਲਾਂ (2012-04)
ਮੌਜੂਦਾ ਹਾਲਤActive

ਹਵਾਲੇ

ਸੋਧੋ
  1. "Community:Coursera". Coursera. 2013-10-23. Retrieved 2013-10-23.
  2. "Coursera.org Site।nfo". Alexa।nternet. Archived from the original on 2017-09-08. Retrieved 2014-09-10. {{cite web}}: Unknown parameter |dead-url= ignored (|url-status= suggested) (help)