ਕੌਲਸੇੜੀ
ਪਿੰਡ ਕੌਲਸੇੜੀ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ। ਇਹ ਪਿੰਡ ਧੂਰੀ-ਨਾਭਾ ਰੇਲਵੇ ਲਾਈਨ ਉੱਤੇ ਸਥਿਤ ਹੈ ਅਤੇ ਧੂਰੀ ਤੋਂ ਇਸਦੀ ਦੂਰੀ ਛੇ ਕਿਲੋਮੀਟਰ ਹੈ।
ਕੌਲਸੇੜੀ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
---|---|---|---|---|---|
ਸੰਗਰੂਰ | ਧੂਰੀ | 148024 | ਧੂਰੀ-ਨਾਭਾ ਰੇਲਵੇ ਲਾਈਨ |
ਪਿੰਡ ਬਾਰੇ ਜਾਣਕਾਰੀ
ਸੋਧੋਪਿੰਡ ਦੇ ਟੋਭੇ ਦਾ ਨਾਮ ਕੌਲਸਰ ਕੌਲਾਂ ਨਾਮ ਦੀ ਔਰਤ ਦੇ ਨਾਮ ਤੋਂ ਪਿਆ ਸੀ ਜਿਸ ਦਾ ਵਾਸਾ ਟੋਭੇ ਦੇ ਕੰਢੇ ਸੀ। ਇਸ ਟੋਭੇ ਤੋਂ ਪਿੰੰਡ ਦਾ ਨਾਮ ਕੌਲਸੇੜੀ ਪੈ ਗਿਆ। ਇਹ ਟੋਭਾ ਪਿੰਡ ਵਿੱਚ ਅੱਜ ਵੀ ਮੌਜੂਦ ਹੈ। ਕੌਲਸੇੜੀ ਦਾ ਰੇਲਵੇ ਸਟੇਸ਼ਨ, ਵੱਡਾ ਟੋਭਾ ਤੇ ਪੁਰਾਣਾ ਬਰੋਟਾ ਪਿੰਡ ਦੀ ਰੌਣਕ ਹਨ।
ਆਬਾਦੀ ਸੰਬੰਧੀ ਅੰਕੜੇ
ਸੋਧੋਵਿਸ਼ਾ[1] | ਕੁੱਲ | ਮਰਦ | ਔਰਤਾਂ |
---|---|---|---|
ਘਰਾਂ ਦੀ ਗਿਣਤੀ | 244 | ||
ਆਬਾਦੀ | 1,181 | 630 | 551 |
ਬੱਚੇ (0-6) | 116 | 61 | 55 |
ਅਨੁਸੂਚਿਤ ਜਾਤੀ | 319 | 170 | 149 |
ਪਿਛੜੇ ਕਵੀਲੇ | 0 | 0 | 0 |
ਸਾਖਰਤਾ | 70.99 % | 78.21 % | 62.70 % |
ਕੁਲ ਕਾਮੇ | 399 | 354 | 45 |
ਮੁੱਖ ਕਾਮੇ | 318 | 0 | 0 |
ਦਰਮਿਆਨੇ ਕਮਕਾਜੀ ਲੋਕ | 81 | 57 | 24 |
ਪਿੰਡ ਵਿੱਚ ਆਰਥਿਕ ਸਥਿਤੀ
ਸੋਧੋਪਿੰਡ ਦਾ ਰਕਬਾ ਲਗਪਗ 3000 ਵਿੱਘੇ ਹੈ ਅਤੇ ਵਸੋਂ 1300 ਦੇ ਲਗਪਗ ਹੈ। ਇਸ ਪਿੰਡ ਵਿੱਚ ਸੋਲਰ ਸਟਰੀਟ ਲਾਈਟਾਂ ਵੀ ਲੱਗੀਆਂ ਹੋਈਆਂ ਹਨ।[2]
ਪਿੰਡ ਵਿੱਚ ਮੁੱਖ ਥਾਵਾਂ
ਸੋਧੋਧਾਰਮਿਕ ਥਾਵਾਂ
ਸੋਧੋਇਤਿਹਾਸਿਕ ਥਾਵਾਂ
ਸੋਧੋਸਹਿਕਾਰੀ ਥਾਵਾਂ
ਸੋਧੋਪਿੰਡ ਵਿੱਚ ਖੇਡ ਗਤੀਵਿਧੀਆਂ
ਸੋਧੋਪਿੰਡ ਵਿੱਚ ਸਮਾਰੋਹ
ਸੋਧੋਪਿੰਡ ਦੀਆ ਮੁੱਖ ਸਖਸ਼ੀਅਤਾਂ
ਸੋਧੋਕਾਰਗਿਲ ਸ਼ਹੀਦ ਫ਼ੌਜੀ ਮਨਜਿੰਦਰ ਸਿੰਘ ਚਹਿਲ ਅਤੇ ਕਾਮਰੇਡ ਜਗੀਰ ਸਿੰਘ ਪਿੰਡ ਦੀਆ ਮੁੱਖ ਹਸਤੀਆਂ ਸਨ।
ਫੋਟੋ ਗੈਲਰੀ
ਸੋਧੋਪਹੁੰਚ
ਸੋਧੋਹਵਾਲੇ
ਸੋਧੋ- ↑ "Census2011". 2011. Retrieved 27 ਜੂਨ 2016.
- ↑ ਡਾ. ਸਵਰਨਰੀਤ ਕੌਰ (22 ਜੂਨ 2016). "ਪਿੰਡ ਕੌਲਸੇੜੀ". ਪੰਜਾਬੀ ਟ੍ਰਿਬਿਊਨ. Retrieved 27 ਜੂਨ 2016.